By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਲਈ ਮਹਾਂਯੱਗ ਕਰਵਾਇਆ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਲਈ ਮਹਾਂਯੱਗ ਕਰਵਾਇਆ
Jalandhar

ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਲਈ ਮਹਾਂਯੱਗ ਕਰਵਾਇਆ

ਵਿਪਨ ਸਭਰਵਾਲ ਨੇ ਸਮਾਗਮ ਵਿੱਚ ਸ਼ਾਮਲ ਹੋਏ ਸੰਤ ਸਮਾਜ, ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ, ਮਹਿਲਾ ਭਜਨ ਮੰਡਲੀਆਂ ਅਤੇ ਸੰਗਤ ਦਾ ਧੰਨਵਾਦ ਕੀਤਾ

Varesh Neelkanth
Last updated: October 15, 2026 11:14 pm
Varesh Neelkanth
2 hours ago
Share
SHARE

ਵਿਪਨ ਸਭਰਵਾਲ ਦੀ ਅਗਵਾਈ ਹੇਠ ਸੰਤ ਸਮਾਜ ਨੇ ਸੰਗਤ ਨੂੰ ਦਿੱਤਾ ਆਸ਼ੀਰਵਾਦ

ਜਲੰਧਰ:

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਲਈ ਮਹਾਂਯੱਗ ਕਰਵਾਇਆ ਗਿਆ। ਇਹ ਸਮਾਗਮ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਪਨ ਸਭਰਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸੰਤ ਅਸ਼ੋਕ ਲੰਕੇਸ਼ ਰਿਸ਼ੀ ਜੀ ਮਹਾਰਾਜ ਵੱਲੋਂ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪਾਵਨ ਸਤਿਸੰਗ ਕੀਤਾ ਗਿਆ। ਇਸ ਉਪਰੰਤ ਸੰਤ ਸਮਾਜ ਦੀ ਅਗਵਾਈ ਹੇਠ ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ ਦੇ ਸੰਤ ਨਵਜੀਤ ਭਾਰਦਵਾਜ ਜੀ ਮਹਾਰਾਜ ਵੱਲੋਂ ਮਾਂ ਬਗਲਾਮੁਖੀ ਜੀ ਦੇ ਨਿਮਿੱਤ ਹਵਨ-ਯੱਗ ਕਰਵਾਇਆ ਗਿਆ। ਹਵਨ-ਯੱਗ ਤੋਂ ਬਾਅਦ ਸੰਗਤ ਲਈ ਲੰਗਰ ਵਰਤਾਇਆ ਗਿਆ।

ਇਸ ਮੌਕੇ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸੰਤ ਬੰਸੀ ਦਾਸ ਜੀ ਮਹਾਰਾਜ, ਮਹਾਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਜੀ, ਸ਼੍ਰੀ ਸ਼੍ਰੀ 108 ਬਾਬਾ ਰਾਜ ਕਿਸ਼ੋਰ ਜੀ, ਬਾਬਾ ਅਮਰਜੀਤ ਕਾਦਰੀ ਜੀ ਅਤੇ ਪੰਡਿਤ ਮਨੋਜ ਮਿਸ਼ਰਾ ਜੀ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ।

ਇਸ ਮੌਕੇ ਵਿਪਨ ਸਭਰਵਾਲ ਨੇ ਸਮਾਗਮ ਵਿੱਚ ਸ਼ਾਮਲ ਹੋਏ ਸੰਤ ਸਮਾਜ, ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ, ਮਹਿਲਾ ਭਜਨ ਮੰਡਲੀਆਂ ਅਤੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਸੰਗਤ ਨੂੰ ਉਤਸਵ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਆਗਾਮੀ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਲਈ ਵਿਸ਼ਾਲ ਬੱਸ ਯਾਤਰਾ ਕੱਢੀ ਜਾਵੇਗੀ, 24 ਅਕਤੂਬਰ ਨੂੰ ਜਲੰਧਰ ਸ਼ਹਿਰ ਵਿੱਚ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 26 ਅਕਤੂਬਰ ਨੂੰ ਪਾਵਨ ਵਾਲਮੀਕਿ ਪ੍ਰਗਟ ਦਿਵਸ ਮਨਾਇਆ ਜਾਵੇਗਾ।

ਸਮਾਗਮ ਵਿੱਚ ਰਾਜੇਸ਼ ਵਿਜ, ਮਨੋਰੰਜਨ ਕਾਲੀਆ, ਮਨੋਜ ਨੰਨਾ, ਅਸ਼ੋਕ ਭੀਲ, ਸੁਭਾਸ਼ ਸੋਂਧੀ, ਜਤਿੰਦਰ ਨਿੱਕਾ, ਰਾਜੀਵ ਗੋਰਾ, ਚੇਤਨ ਹਾਂਡਾ, ਨੰਨੂ ਕਲਿਆਣ, ਬੰਟੂ ਸਭਰਵਾਲ, ਵਿਨੋਦ ਗਿੱਲ, ਚਰਨ ਦਾਸ, ਰਿੰਕੂ ਖੋਸਲਾ, ਡਾ. ਬੇਰੀ, ਡਾ. ਸੰਜੀਵ ਗੋਇਲ, ਬੌਬੀ ਬਹਿਲ, ਪੀਟਰ ਨਾਹਰ, ਯੋਗੀ ਲਾਲ, ਗੁਲਜ਼ਾਰ ਖੋਸਲਾ, ਵਿੱਕੀ ਖੋਸਲਾ, ਵਿੱਕੀ ਗਿੱਲ, ਬਿੱਲਾ ਗਿੱਲ, ਜਤਿੰਦਰ ਸੋਨੂੰ, ਸੰਨੀ ਹੰਸ, ਬਰਿੰਦਰ ਨਾਹਰ, ਰਵੀ ਦਾਨਵ, ਰਮੇਸ਼ ਟਾਂਕ, ਸੰਦੀਪ ਲੱਕੀ, ਵਿਜੇ, ਜਾਨੀ, ਲੱਕੀ ਸਭਰਵਾਲ, ਲਾਡੀ ਗਿੱਲ, ਰਿੰਪੀ, ਅਮਰ, ਗਗਨ ਸ਼ਰਮਾ, ਵਿਨੋਦ ਕਲਿਆਣ, ਰਿੰਕੂ ਭੱਟੀ, ਰਾਜ ਕੁਮਾਰ ਅਰੋੜਾ, ਸਾਬੀ ਸਰਪੰਚ, ਸਰਪੰਚ ਡਾ. ਫਿਰੋਜ਼, ਬੌਬੀ ਪ੍ਰਧਾਨ, ਮੁਨੀਸ਼ ਰਾਜਪੂਤ, ਰਿਸ਼ੀ ਸੋਂਧੀ, ਦੀਪਕ ਨਾਹਰ, ਰਮਨ ਗਿੱਲ, ਹੰਸ ਰਾਜ ਨਾਹਰ, ਗੋਗਾ ਗਿੱਲ, ਅਭੀ ਸਭਰਵਾਲ, ਰਾਹੁਲ ਮੱਟੂ, ਗੌਰਵ ਕਲਿਆਣ ਅਤੇ ਅਸ਼ਵਨੀ ਥਾਪਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

ਇਸ ਤੋਂ ਇਲਾਵਾ ਮਹਿਲਾ ਭਜਨ ਮੰਡਲੀ ਦੀਆਂ ਮੈਂਬਰਾਂ ਸੀਤਾ ਸਭਰਵਾਲ, ਰਾਮਪਿਆਰੀ, ਊਰਮਿਲਾ, ਪ੍ਰਵੀਨ ਗਿੱਲ, ਰਜਨੀ ਭੀਲ, ਭੋਲੀ ਰਾਣੀ, ਆਸ਼ਾ ਸਹੋਤਾ, ਗੀਤਾ ਸਹੋਤਾ, ਸੁਮਨ, ਨੀਨੂ ਸਭਰਵਾਲ, ਮਨਜੀਤ ਗਿੱਲ, ਏਕਤਾ ਨਾਹਰ, ਸ਼ਾਰਦਾ, ਵੰਦਨਾ ਬੈਸ, ਮਧੂ ਸਹੋਤਾ, ਬੇਬੀ ਬੈਸ, ਸੁਮਨ ਸਭਰਵਾਲ, ਕਮਲਾ ਨਾਹਰ, ਮੀਨਾਕਸ਼ੀ ਨਾਹਰ, ਨੀਲੂ ਕਲਿਆਣ, ਸੀਤਾ ਨਾਹਰ, ਗੀਤਾ ਬੈਸ, ਦਿਸ਼ਾ ਸਭਰਵਾਲ, ਰਿਚਾ ਬੈਸ, ਕਿਰਨ ਸਭਰਵਾਲ, ਨੇਹਾ ਸਭਰਵਾਲ, ਹਰਪ੍ਰੀਤ ਨਾਹਰ, ਅਨੀਤਾ ਅਰੋੜਾ, ਨੀਸ਼ਾ ਗਿੱਲ, ਸ਼ੋਭਾ, ਰਾਜਵਿੰਦਰ ਕੌਰ, ਸੁੱਖਾ ਮੋਨਾ, ਪੰਮੀ ਸਭਰਵਾਲ, ਨੀਤੂ, ਸ਼ੈਲੀ ਭੱਟੀ, ਸੀਮਾ ਸਭਰਵਾਲ ਅਤੇ ਆਸ਼ਾ ਆਦਿ ਵੀ ਮੌਜੂਦ ਸਨ।

ਭਗਤਾਂ ਉੱਤੇ ਸੰਕਟ ਆਉਣ ’ਤੇ ਗੋਵਰਧਨ ਪਰਬਤ ਵੀ ਚੁੱਕ ਲੈਂਦੇ ਹਨ- ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ
कनाडा में फिरौती और फायरिंग मामले में पंजाबी मूल की महिला गिरफ्तार
LPU छात्रों ने यूनिवर्सिटी प्रबंधन के समक्ष रखीं 19 मांगें; हॉस्टल सुरक्षा, SAC को मान्यता पर दिया जोर
जालंधर में 50 वर्षीय महिला ने फंदा लगाकर की आत्म/हत्या: परिजनों में मचा कोहराम, जांच में जुटी पुलिस
Jalandhar Politics: भगत चुन्नी लाल के निधन पर मनीष सिसोदिया ने जताई संवेदना
Share This Article
Facebook Whatsapp Whatsapp Telegram Email Print
Previous Article ਝੋਟਾ ਦੀ ਯਾਦ ’ਚ ਬੁੱਤ ਲਾਉਣ ਦੀ ਮੰਗ, ਮੁਅੱਤਲ ਐੱਸਐੱਚਓ ਬੇਅੰਤ ਕੌਰ ਨੂੰ ਬਰਖ਼ਾਸਤ ਕਰਨ ’ਤੇ ਅੜੀ ਸੰਘਰਸ਼ ਕਮੇਟੀ
Next Article ਸ਼ਿਵ ਰਾਮ ਕਲਾ ਮੰਚ ਵੱਲੋਂ ਪੰਜਵੇਂ ਦਿਨ ਸੀਤਾ ਹਰਨ ਦੀ ਨਾਈਟ
Leave a Comment

Leave a Reply Cancel reply

Your email address will not be published. Required fields are marked *

ਪੰਜਾਬ ’ਚ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਵੱਡੀ ਕਾਰਵਾਈ,
Breaking Punjab
Jalandhar Cant ’ਚ ‘ਆਪ’ ਦਾ ਸੰਗਠਨਾਤਮਕ ਫੇਰਬਦਲ, ਦੀਪਕ ਬਾਲੀ ਨੂੰ ਮਿਲੀ ਹਲਕੇ ਦੀ ਕਮਾਨ
Breaking Jalandhar
ਖੇਡਾਂ ਵਤਨ ਪੰਜਾਬ ਦੀਆਂ-2026
Jalandhar
ਸ਼ਿਵ ਰਾਮ ਕਲਾ ਮੰਚ ਵੱਲੋਂ ਪੰਜਵੇਂ ਦਿਨ ਸੀਤਾ ਹਰਨ ਦੀ ਨਾਈਟ
Jalandhar
ਝੋਟਾ ਦੀ ਯਾਦ ’ਚ ਬੁੱਤ ਲਾਉਣ ਦੀ ਮੰਗ, ਮੁਅੱਤਲ ਐੱਸਐੱਚਓ ਬੇਅੰਤ ਕੌਰ ਨੂੰ ਬਰਖ਼ਾਸਤ ਕਰਨ ’ਤੇ ਅੜੀ ਸੰਘਰਸ਼ ਕਮੇਟੀ
Breaking Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?