By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਆਧੁਨਿਕਤਾ, ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਵੱਡੀ ਤਾਕਤ ਹੈ: ਰਾਸ਼ਟਰਪਤੀ ਮੁਰਮੂ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਆਧੁਨਿਕਤਾ, ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਵੱਡੀ ਤਾਕਤ ਹੈ: ਰਾਸ਼ਟਰਪਤੀ ਮੁਰਮੂ

India

ਆਧੁਨਿਕਤਾ, ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਵੱਡੀ ਤਾਕਤ ਹੈ: ਰਾਸ਼ਟਰਪਤੀ ਮੁਰਮੂ

Major Times Editor
Last updated: December 22, 2025 11:00 pm
Major Times Editor Published December 22, 2025
Share
SHARE

ਹੈਦਰਾਬਾਦ:

ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ਦੀ ਅਧਿਆਤਮਿਕ ਵਿਰਾਸਤ ਵਿਸ਼ਵ ਦੀਆਂ ਮਨੋਵਿਗਿਆਨਕ, ਨੈਤਿਕ ਅਤੇ ਵਾਤਾਵਰਣ ਸਮੱਸਿਆਵਾਂ ਦਾ ਹੱਲ ਪੇਸ਼ ਕਰਦੀ ਹੈ। ਬ੍ਰਹਮ ਕੁਮਾਰੀ ਸ਼ਾਂਤੀ ਸਰੋਵਰ ਵਲੋਂ ਹੈਦਰਾਬਾਦ ਵਿਚ ਅਪਣੀ 21ਵੀਂ ਵਰ੍ਹੇਗੰਢ ਦੇ ਮੌਕੇ ਉਤੇ ‘ਭਾਰਤ ਦਾ ਸਦੀਵੀ ਗਿਆਨ: ਸ਼ਾਂਤੀ ਅਤੇ ਪ੍ਰਗਤੀ ਦੇ ਮਾਰਗ’ ਵਿਸ਼ੇ ਉਤੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਇਕ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ – ਪੂਰੀ ਦੁਨੀਆਂ ਨੂੰ ਇਕ ਪਰਵਾਰ ਵਜੋਂ ਮੰਨਣ ਦਾ ਫਲਸਫਾ – ਅੱਜ ਵਿਸ਼ਵ ਸ਼ਾਂਤੀ ਲਈ ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ। ਮੁਰਮੂ ਰਾਸ਼ਟਰਪਤੀ ਨਿਲਯਮ ਵਿਖੇ ਅਪਣੇ ਸਰਦੀਆਂ ਦੇ ਪ੍ਰਵਾਸ ਲਈ ਇੱਥੇ ਹਨ, ਜੋ ਰਾਸ਼ਟਰਪਤੀ ਦੀ ਰਿਟਰੀਟ ’ਚੋਂ ਇਕ ਹੈ।

ਸੁਡਾਨ ਦੇ ਦਾਰਫੁਰ ‘ਚ ਮਸਜਿਦ ‘ਤੇ ਡਰੋਨ ਹਮਲਾ, ਨਮਾਜ਼ ਪੜ੍ਹ ਰਹੇ 43 ਲੋਕਾਂ ਦੀ ਹੋਈ ਮੌਤ

ਅੱਜ ਮਨਾਇਆ ਜਾਵੇਗਾ ਰਾਮਲਲਾ ਦਾ ਜਨਮ ਉਤਸਵ , ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੱਕ ਹੋਵੇਗਾ ਰਾਮਲਲਾ ਦਾ ਸੂਰਜ ਤਿਲਕ

ਨੇਪਾਲ ’ਚ ਫਸੇ ਭਾਰਤੀਆਂ ਤੱਕ ਪੁੱਜਣ ਲੱਗੀ ਮਦਦ, ਕਾਠਮੰਡੂ ਏਅਰਪੋਰਟ ’ਤੇ ਫਸੇ ਭਾਰਤੀਆਂ ਨੂੰ ਲਿਆਉਣਗੀਆਂ ਏਅਰ ਇੰਡੀਆ ਤੇ ਇੰਡੀਗੋ

ਕਾਂਗਰਸ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ: ਪ੍ਰਧਾਨ ਮੰਤਰੀ

ਸਰਦੀ ਦੇ 40 ਦਿਨਾਂ ਦੇ ਸਭ ਤੋਂ ਮੁਸ਼ਕਲ ਦੌਰ ਦੀ ਸ਼ੁਰੂਆਤ,

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?