ਜਲੰਧਰ

ਸ. ਮੇਜਰ ਸਿੰਘ ਦੇ ਬੇਟੇ ਇੰਦਰਜੋਤ ਸਿੰਘ ਭੰਡਾਰੀ ਦੇ ਸੁਭ ਵਿਆਹ ਮੌਕੇ ਸ਼ਹਿਰ ਦੀਆਂ ਪ੍ਰਮੁਖ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵੀ ਵਿਆਹੀ ਜੌੜੀ ਨੂੰ ਆਪਣਾ ਆਸੀਰਵਾਦ ਦਿੱਤਾ। ਵਿਆਹ ਮੌਕੇ ਪਹੁੰਚਿਆਂ ਪ੍ਰਮੁਖ ਸ਼ਖਸੀਅਤਾਂ ਵਿਚੋਂ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਬਾਲੀ , ਗਾਇਕ ਰਵਿੰਦਰ ਗਰੇਵਾਲ, ਗਾਇਕ ਰੰਜੀਰ ਬਾਵਾ, ਗਾਇਕ ਹਰਜੀਤ ਹਰਮਨ, ਗਾਇਕ ਵਾਰਿਸ ਬਰਦਰਜ਼, ਰੁਪਿੰਦਰ ਹਾਂਡਾ, ਪੰਜਾਬ ਦੇ ਕੈਬਿਨੇਟ ਮੰਤਰੀ ਮਹਿੰਦਰ ਭਗਤ, ਦੈਨਿਕ ਸਵੇਰਾ ਦੇ ਮੁਖ ਸੰਪਾਦਕ ਸ਼ੀਤਲ ਵਿਜ, ਗੁਰਪ੍ਰੀਤ ਭਸੀਨ, ਅਮਰਜੀਤ ਸਿੰਘ ਮਿੱਠਾ, ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ, ਐਡਵੋਕੇਟ ਪ੍ਰਭਜੋਤ ਸਿੰਘ ਸਿਡਾਣਾ,ਰਾਜਨ , ਜਗਮੋਹਨ ਸਿੰਘ ਭੰਡਾਰੀ, ਪ੍ਰਭਜੋਤ ਸਮਿ੍ਰਤਾ ਭੰਡਾਰੀ, ਹਰਮੀਤ ਸਿੰਘ, ਜਸਪ੍ਰੀਤ ਸਿੰਘ ਖੁਰਾਨਾ , ਅਭਿ , ਰਣਵੀਰ ਭੱਲਾ ਅਤੇ ਹੋਰ ਵੀ ਹਾਜ਼ਿਰ ਸਨ।

