By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਐਮੀ ਵਿਰਕ ਦੀ ਗੱਡੀ ’ਤੇ ਨਹੀਂ ਚੱਲੀਆਂ ਗੋਲੀਆਂ: ਪਿਤਾ ਕੁਲਜੀਤ ਸਿੰਘ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Punjab > ਐਮੀ ਵਿਰਕ ਦੀ ਗੱਡੀ ’ਤੇ ਨਹੀਂ ਚੱਲੀਆਂ ਗੋਲੀਆਂ: ਪਿਤਾ ਕੁਲਜੀਤ ਸਿੰਘ
PunjabBreaking

ਐਮੀ ਵਿਰਕ ਦੀ ਗੱਡੀ ’ਤੇ ਨਹੀਂ ਚੱਲੀਆਂ ਗੋਲੀਆਂ: ਪਿਤਾ ਕੁਲਜੀਤ ਸਿੰਘ

Khushi Kashyap
Last updated: September 9, 2026 11:30 am
Khushi Kashyap
3 hours ago
Share
SHARE

Ammy Virk’s car not attacked: ਚੰਡੀਗੜ੍ਹ: ਕੈਨੇਡਾ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਗੱਡੀ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਹਾਲਾਂਕਿ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਡੇਲੀ ਪੋਸਟ ਟੀਵੀ ਕੋਲ ਇਸ ਖ਼ਬਰ ਨੂੰ ਲੈ ਕੇ ਵੱਖਰੀ ਜਾਣਕਾਰੀ ਸਾਂਝੀ ਕੀਤੀ ਹੈ। ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਘਟਨਾ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਹ ਐਮੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਉਨ੍ਹਾਂ ਦੀ ਐਮੀ ਨਾਲ ਸਿੱਧੀ ਗੱਲ ਨਹੀਂ ਹੋ ਸਕੀ।

ਕੁਲਜੀਤ ਸਿੰਘ ਮੁਤਾਬਕ ਉਨ੍ਹਾਂ ਦੇ ਪੁੱਤਰ ਭਗਵੰਤ ਦੀ ਐਮੀ ਵਿਰਕ ਨਾਲ ਰੋਜ਼ਾਨਾ ਗੱਲਬਾਤ ਹੁੰਦੀ ਹੈ। ਭਗਵੰਤ ਨੇ ਉਨ੍ਹਾਂ ਨੂੰ ਦੱਸਿਆ ਕਿ ਗੋਲੀਆਂ ਐਮੀ ਦੀ ਗੱਡੀ ‘ਤੇ ਨਹੀਂ ਚਲਾਈਆਂ ਗਈਆਂ ਸਨ। ਉਨ੍ਹਾਂ ਮੁਤਾਬਕ ਹਮਲਾ ਉਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜੋ ਐਮੀ ਦਾ ਸ਼ੋਅ ਕਰਵਾ ਰਹੀ ਸੀ।

ਐਮੀ ਵਿਰਕ ਸੁਰੱਖਿਅਤ
ਐਮੀ ਵਿਰਕ ਦੇ ਪਿਤਾ ਅਤੇ ਨਾਭਾ ਦੇ ਪਿੰਡ ਲੋਹਾਰ ਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਐਮੀ ਵਿਰਕ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ। ਫਿਲਹਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ ਐਮੀ ਵਿਰਕ ਨੂੰ ਇਸ ਘਟਨਾ ਵਿੱਚ ਕੋਈ ਨੁਕਸਾਨ ਨਹੀਂ ਹੋਇਆ।

जालंधर: गुरु गोबिंद सिहं स्टेडियम में हुई फुल ड्रेस रिहर्सल, डीसी ने लहराया ध्वज
पंजाब में 27 अगस्त को सरकारी कर्मचारियों की हड़ताल, जानें क्या रहेगा खुला और क्या बंद
जालंधर में गुंडागर्दी: CIA स्टाफ बताकर घुसे 2 नकाबपोश, मालिक को रिवॉल्वर दिखाकर दी धमकी
पंजाब में Ex CM चन्नी की सक्रियता से कांग्रेस में फिर बढ़ी सियासी खींचतान, अलग रैलियों ने बढ़ाई चर्चा
ਲੁਧਿਆਣਾ ’ਚ ਬੁੱਧਵਾਰ ਨੂੰ ਬੰਦ ਦਾ ਸੱਦਾ, ਇਹ ਹੈ ਕਾਰਨ
TAGGED:Ammy Virk Unharmed Shooting Incident McCallum Road South Fraser Way Abbotsfordbreakinglatestpunjab
Share This Article
Facebook Whatsapp Whatsapp Telegram Email Print
Previous Article जलंधर में 500 ड्रोनों के जरिए आसमान में जीवंत हुआ श्री गुरु रविदास जी का संदेश: लायलपुर खालसा कॉलेज में आयोजित हुआ भव्य शो
Next Article ED का सख्त रुख, मोहाली के एसएसपी को 10 सितंबर को पेश होने के लिए समन जारी
Leave a Comment

Leave a Reply Cancel reply

Your email address will not be published. Required fields are marked *

जालंधर में 50 वर्षीय महिला ने फंदा लगाकर की आत्म/हत्या: परिजनों में मचा कोहराम, जांच में जुटी पुलिस
Jalandhar Breaking Crime
गुरुद्वारा साहिब के सेवादार पर हमला करने वाला मुख्य आरोपी गिरफ्तार
Jalandhar
पंजाबी ट्रक ड्राइवर से 36 करोड़ रुपये की कोकीन जब्त: ट्रैफिक चेकिंग के दौरान 277 पाउंड ड्रग्स समेत हरप्रीत सिंह गिरफ्तार
Punjab Breaking Politics
ਪੰਜਾਬ ‘ਚ ਸਰਕਾਰ ਅਤੇ ਮੁਲਾਜ਼ਮਾਂ ਦਾ ਟਕਰਾਅ ਖ਼ਤਮ: ਸਰਕਾਰੀ ਕਰਮਚਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ
Punjab Breaking Politics
सनटेक सिटी मामला: ईडी दफ्तर पहुंचे पंजाब के अतिरिक्त मुख्य सचिव अनुराग वर्मा; दस्तावेजों के साथ पूछताछ में हुए शामिल
Jalandhar Breaking Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?