By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਨਰਸਿੰਗ ਸੇਵਾ ਨਿਯਮਾਂ ’ਚ ਵੱਡੀ ਸੋਧ ਨੂੰ ਹਰੀ ਝੰਡੀ, ਪਠਾਨਕੋਟ ਦੇ ਟੂਰਿਜ਼ਮ ਵਿਕਾਸ ਲਈ ਬਣੇਗੀ ਨਵੀਂ ਅਥਾਰਟੀ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Punjab > ਨਰਸਿੰਗ ਸੇਵਾ ਨਿਯਮਾਂ ’ਚ ਵੱਡੀ ਸੋਧ ਨੂੰ ਹਰੀ ਝੰਡੀ, ਪਠਾਨਕੋਟ ਦੇ ਟੂਰਿਜ਼ਮ ਵਿਕਾਸ ਲਈ ਬਣੇਗੀ ਨਵੀਂ ਅਥਾਰਟੀ
Punjab

ਨਰਸਿੰਗ ਸੇਵਾ ਨਿਯਮਾਂ ’ਚ ਵੱਡੀ ਸੋਧ ਨੂੰ ਹਰੀ ਝੰਡੀ, ਪਠਾਨਕੋਟ ਦੇ ਟੂਰਿਜ਼ਮ ਵਿਕਾਸ ਲਈ ਬਣੇਗੀ ਨਵੀਂ ਅਥਾਰਟੀ

1400 ਸਟਾਫ ਨਰਸਾਂ ਨੂੰ ਮਿਲੇਗਾ ਨਿਯਮਾਂ ਦਾ ਲਾਭ

Varesh Neelkanth
Last updated: October 5, 2026 10:43 pm
Varesh Neelkanth
2 months ago
Share
SHARE
Highlights
  • ਪਠਾਨਕੋਟ ਦੇ ਟੂਰਿਜ਼ਮ ਨੂੰ ਮਿਲੇਗਾ ਵੱਡਾ ਹੁਲਾਰਾ
  • ਮੁੱਖ ਮੰਤਰੀ ਹੋਣਗੇ ਅਥਾਰਟੀ ਦੇ ਚੇਅਰਮੈਨ

ਚੰਡੀਗੜ੍ਹ: Major Times

Contents
  • 1400 ਸਟਾਫ ਨਰਸਾਂ ਨੂੰ ਮਿਲੇਗਾ ਨਿਯਮਾਂ ਦਾ ਲਾਭ
  • ਪਠਾਨਕੋਟ ਦੇ ਟੂਰਿਜ਼ਮ ਨੂੰ ਮਿਲੇਗਾ ਵੱਡਾ ਹੁਲਾਰਾ
  • ਮੁੱਖ ਮੰਤਰੀ ਹੋਣਗੇ ਅਥਾਰਟੀ ਦੇ ਚੇਅਰਮੈਨ

 ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸੂਬੇ ਦੇ ਨਰਸਿੰਗ ਸਟਾਫ ਅਤੇ ਸੈਰ-ਸਪਾਟਾ ਖੇਤਰ ਨਾਲ ਜੁੜੇ ਕਈ ਅਹਿਮ ਫੈਸਲੇ ਲਏ ਗਏ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਪੰਜਾਬ ਨਰਸਿੰਗ ਸਰਵਿਸ ਰੂਲਜ਼-2016 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਜੀਤ ਸਾਗਰ ਡੈਮ ਅਥਾਰਟੀ ਦੇ ਗਠਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

1400 ਸਟਾਫ ਨਰਸਾਂ ਨੂੰ ਮਿਲੇਗਾ ਨਿਯਮਾਂ ਦਾ ਲਾਭ

ਹਰਪਾਲ ਸਿੰਘ ਚੀਮਾ ਮੁਤਾਬਕ 2021 ਵਿੱਚ ਨਰਸਿੰਗ ਵਿਭਾਗ ਦਾ ਵੱਖਰਾ ਗਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਭਾਗ ਵਿੱਚ ਕਰੀਬ 1400 ਸਟਾਫ ਨਰਸਾਂ ਦੀ ਭਰਤੀ ਕੀਤੀ ਗਈ। ਹੁਣ ਕੈਬਨਿਟ ਵੱਲੋਂ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਮਿਲਣ ਨਾਲ ਇਨ੍ਹਾਂ ਮੁਲਾਜ਼ਮਾਂ ਨਾਲ ਸਬੰਧਤ ਨਿਯਮਾਂ ਨੂੰ ਹੋਰ ਸਪੱਸ਼ਟ ਕਰਨ ਦਾ ਰਾਹ ਖੁੱਲ੍ਹ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਸੋਧ ਨਾਲ ਨਰਸਿੰਗ ਸੇਵਾਵਾਂ ਦੇ ਨਿਯਮਾਂ ਅਤੇ ਭਰਤੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।

ਪਠਾਨਕੋਟ ਦੇ ਟੂਰਿਜ਼ਮ ਨੂੰ ਮਿਲੇਗਾ ਵੱਡਾ ਹੁਲਾਰਾ

ਕੈਬਨਿਟ ਨੇ ਪਠਾਨਕੋਟ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਿਕਸਤ ਕਰਨ ਲਈ ਰਣਜੀਤ ਸਾਗਰ ਡੈਮ ਅਥਾਰਟੀ ਬਣਾਉਣ ਨੂੰ ਹਰੀ ਝੰਡੀ ਦਿੱਤੀ ਹੈ। ਸਰਕਾਰ ਦਾ ਟੀਚਾ ਰਣਜੀਤ ਸਾਗਰ ਡੈਮ ਅਤੇ ਇਸ ਦੇ ਆਲੇ-ਦੁਆਲੇ ਦੇ ਕੁਦਰਤੀ ਖੇਤਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨਾ ਹੈ।

ਮੁੱਖ ਮੰਤਰੀ ਹੋਣਗੇ ਅਥਾਰਟੀ ਦੇ ਚੇਅਰਮੈਨ

ਪ੍ਰਸਤਾਵਿਤ ਅਥਾਰਟੀ ਦੇ ਚੇਅਰਮੈਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਸ ਅਥਾਰਟੀ ਰਾਹੀਂ ਰਣਜੀਤ ਸਾਗਰ ਡੈਮ ਦੇ ਨਾਲ-ਨਾਲ ਪਠਾਨਕੋਟ ਜ਼ਿਲ੍ਹੇ ਦੇ ਹੋਰ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ’ਤੇ ਵੀ ਧਿਆਨ ਦਿੱਤਾ ਜਾਵੇਗਾ।

ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਬੁਨਿਆਦੀ ਢਾਂਚਾ, ਸੈਲਾਨੀਆਂ ਲਈ ਸਹੂਲਤਾਂ ਅਤੇ ਹੋਰ ਵਿਕਾਸ ਕਾਰਜ ਕਰਵਾ ਕੇ ਪਠਾਨਕੋਟ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਉਭਾਰਨ ਦੀ ਯੋਜਨਾ ਬਣਾਈ ਗਈ ਹੈ।

Jalandhar News: जालंधर नॉर्थ में नया चुनावी व विकास कार्यालय शुरू; मेयर विनीत धीर ने किया उद्घाटन,
Breaking News: खुले में कचरा फेंका या जलाया तो लगेगा भारी जुर्माना
Sports: 2026 एशियन हॉकी चैंपियंस ट्रॉफी: CM ने किया शेड्यूल जारी
Punjab SIR 2026: पंजाब में 90% से ज्यादा मतदाताओं का सत्यापन पूरा, 12 लाख वोटरों से फिर होगा संपर्क
ਬੀਬੀ ਜਾਗੀਰ ਕੌਰ ਦੀ ਅਕਾਲੀ ਦਲ ’ਚ ਵਾਪਸੀ ਨਾਲ ਪੰਥਕ ਸਿਆਸਤ ’ਚ ਹਲਚਲ,
Share This Article
Facebook Whatsapp Whatsapp Telegram Email Print
Previous Article ਕੇਵਲ ਢਿੱਲੋਂ ਦਾ ਮਾਨ ਸਰਕਾਰ ’ਤੇ ਤਿੱਖਾ ਹਮਲਾ, ਕਿਹਾ- ‘ਹਾਈਕੋਰਟ ਦੇ ਫੈਸਲੇ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ’
Next Article ਅੰਮ੍ਰਿਤਸਰ ਦੇ 167 ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ, 266.95 ਕਰੋੜ ਦੀ ਜਲ ਸਪਲਾਈ ਯੋਜਨਾ ਦਾ ਉਦਘਾਟਨ
Leave a Comment

Leave a Reply Cancel reply

Your email address will not be published. Required fields are marked *

ਯੁੱਧ ਨਸ਼ਿਆਂ ਵਿਰੁੱਧ : ਸੈਂਕੜੇ ਬਾਈਕ ਸਵਾਰਾਂ ਨੇ ਰੈਲੀ ਰਾਹੀਂ ‘ਪੰਜਾਬ ਅਗੇਂਸਟ ਡਰੱਗਜ਼’ ਦਾ ਦਿੱਤਾ ਸੁਨੇਹਾ
Breaking
ਲਹਿੰਦੇ ਪੰਜਾਬ ਨਾਲ ਸਿੱਖਾਂ ਦਾ ਡੂੰਘਾ ਧਾਰਮਿਕ ਅਤੇ ਇਤਿਹਾਸਕ ਰਿਸ਼ਤਾ- ਜਥੇਦਾਰ ਗਿਆਨੀ ਗੜਗੱਜ
Punjab
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲੌਕਿੰਗ ਕੰਮ ਕਾਰਨ ਰੇਲ ਆਵਾਜਾਈ ਪ੍ਰਭਾਵਿਤ,
Punjab
ਸੁਤੰਤਰਤਾ ਸੈਨਾਨੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਨਾਂ ’ਤੇ ਰੱਖਿਆ ਲਾਜਪਤ ਨਗਰ ਤੋਂ ਗੁਲਾਬ ਪਾਰਕ ਤੱਕ ਸੜਕ ਦਾ ਨਾਂ
Jalandhar
ਡਵੀਜ਼ਨਲ ਕਮਿਸ਼ਨਰ ਜਲੰਧਰ-ਕਮ-ਰੋਲ ਆਬਜ਼ਰਵਰ ਵੱਲੋਂ ਪੋਲਿੰਗ ਬੂਥਾਂ ਦਾ ਨਿਰੀਖਣ
Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?