By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: Bhagwat Katha – ਮਥੁਰਾ ਲੀਲਾ ਜੀਵ ਦੇ ਹਿਰਦੇ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > Bhagwat Katha – ਮਥੁਰਾ ਲੀਲਾ ਜੀਵ ਦੇ ਹਿਰਦੇ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ
Jalandhar

Bhagwat Katha – ਮਥੁਰਾ ਲੀਲਾ ਜੀਵ ਦੇ ਹਿਰਦੇ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ

ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਥੁਰਾ ਵਿੱਚ ਅਗਿਆਨ ਰੂਪੀ ਕੰਸ ਦਾ ਉਧਾਰ ਕਰਕੇ ਸੰਸਾਰ ਵਿੱਚ ਗਿਆਨ ਦਾ ਸੰਵਰਧਨ ਕੀਤਾ

Varesh Neelkanth
Last updated: October 9, 2026 1:16 am
Varesh Neelkanth
22 hours ago
Share
SHARE
Highlights
  • ਰੁਕਮਿਣੀ ਨੇ ਆਪਣੇ ਜੀਵਨ ਵਿੱਚ ਕੀਤੇ ਸਤਕਰਮਾਂ ਦੇ ਫਲਸਰੂਪ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਹੀ ਆਪਣੇ ਵਰ ਵਜੋਂ ਚੁਣਿਆ
  • ਜੈ ਜੈ ਸ੍ਰੀ ਰਾਧੇ ਦੇ ਜੈਕੀਰੀਆਂ ਅਤੇ ਸ਼੍ਰੀ ਰਾਧਏ ਰਾਧਏ ਭਜਨ ਦੇ ਨਾਲ ਦੀ ਸ਼ੁਰੂਆਤ

 ਜਲੰਧਰ: Major Times 


ਸ਼੍ਰੀ ਬਾਂਕੇ ਬਹਿਾਰੀ ਕਥਾ ਸਮਿਤੀ ਵਲੋਂ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿੱਚ ਚੱਲ ਰਹੇ ਸੱਤ ਦਿਨਾਂ ਦੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਪਰਮ ਸ਼ਰਧੇਯ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਥਾ ਦੀ ਸ਼ੁਰੂਆਤ ਸ਼੍ਰੀਮਦ ਭਾਗਵਤ ਭਗਵਾਨ ਜੀ ਦੀ ਆਰਤੀ ਨਾਲ ਕੀਤੀ। ਇਸ ਉਪਰੰਤ ਗੁਰੂ ਵੰਦਨਾ ਕਰ ਕੇ ਜੈ ਜੈ ਸ੍ਰੀ ਰਾਧੇ ਦੇ ਜੈਕੀਰੀਆਂ ਅਤੇ ਸ਼੍ਰੀ ਰਾਧਏ ਰਾਧਏ ਭਜਨ ਦੇ ਨਾਲ ਦੀ ਸ਼ੁਰੂਆਤ ਕੀਤੀ। ਕਥਆ ਦੌਰਾਨ ਆਪਣਏ ਪ੍ਰਵਚਨਾ ਵਿਚ ਉਨਾਂ ਨੇ ਮਥੁਰਾ ਲੀਲਾ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਥੁਰਾ ਲੀਲਾ ਜੀਵ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ। ਇਸ ਗਿਆਨ ਰਾਹੀਂ ਜੀਵ ਪੂਰਨ ਬ੍ਰਹਮ ਸ਼੍ਰੀ ਕ੍ਰਿਸ਼ਨ ਦਾ ਸਾਕਸ਼ਾਤਕਾਰ ਕਰਨ ਦੇ ਯੋਗ ਬਣਦਾ ਹੈ। ਆਚਾਰਿਆ ਜੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਥੁਰਾ ਵਿੱਚ ਅਗਿਆਨ ਰੂਪੀ ਕੰਸ ਦਾ ਉਧਾਰ ਕਰਕੇ ਸੰਸਾਰ ਵਿੱਚ ਗਿਆਨ ਦਾ ਸੰਵਰਧਨ ਕੀਤਾ। ਬ੍ਰਹਸਪਤੀ ਦੇ ਸ਼ਿਸ਼ਯ ਉੱਧਵ ਜੀ ਦੇ ਗਿਆਨ ਨੂੰ ਵੀ ਭਗਵਾਨ ਨੇ ਗੋਪੀਆਂ ਦੀ ਭਗਤੀ ਰਾਹੀਂ ਹੋਰ ਪੂਰਨ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੇਕਰ ਆਪਣੇ ਅਧਿਐਨ ਕਾਲ ਦੌਰਾਨ ਮਥੁਰਾ ਲੀਲਾ ਦਾ ਸ਼ਰਵਣ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਦਿਆ ਦੇ ਖੇਤਰ ਵਿੱਚ ਉੱਤਮ ਸਫਲਤਾ ਪ੍ਰਾਪਤ ਹੁੰਦੀ ਹੈ। ਮਥੁਰਾ ਲੀਲਾ ਸ਼ਰਧਾ, ਗਿਆਨ ਅਤੇ ਭਗਤੀ ਦਾ ਅਨੋਖਾ ਸੰਗਮ ਹੈ।
ਸ਼੍ਰੀ ਰੁਕਮਿਣੀ ਵਿਆਹ ਮਹੋਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਕਥਾ ਦੇ ਛੇਵੇਂ ਦਿਨ ਸ਼੍ਰੀ ਰੁਕਮਿਣੀ ਵਿਆਹ ਮਹੋਤਸਵ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਆਚਾਰਿਆ ਜੀ ਨੇ ਕਿਹਾ ਕਿ ਮਾਤਾ ਰੁਕਮਿਣੀ ਨੇ ਆਪਣੇ ਜੀਵਨ ਵਿੱਚ ਕੀਤੇ ਸਤਕਰਮਾਂ ਦੇ ਫਲਸਰੂਪ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਹੀ ਆਪਣੇ ਵਰ ਵਜੋਂ ਚੁਣਿਆ। ਉਨ੍ਹਾਂ ਦੀ ਪਵਿੱਤਰ ਭਾਵਨਾ ਨੂੰ ਸਵੀਕਾਰ ਕਰਦੇ ਹੋਏ ਭਗਵਾਨ ਸ਼੍ਰੀ ਦੁਆਰਿਕਾਧੀਸ਼ ਖੁਦ ਪਹੁੰਚੇ ਅਤੇ ਰੁਕਮਿਣੀ ਜੀ ਨੂੰ ਆਪਣੀ ਪ੍ਰਧਾਨ ਪਟਰਾਣੀ ਬਣਾਕੇ ਨਾਲ ਲੈ ਆਏ। ਆਚਾਰਿਆ ਜੀ ਨੇ ਕਿਹਾ ਕਿ ਇਹ ਦਿਵਯ ਪ੍ਰਸੰਗ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੀਵਨ ਵਿੱਚ ਕੀਤੇ ਪੁੰਨ ਅਤੇ ਸਤਕਰਮਾਂ ਦੇ ਫਲਸਰੂਪ ਸਾਨੂੰ ਭਗਵਾਨ ਦੀ ਸ਼ਰਨ ਅਤੇ ਉਨ੍ਹਾਂ ਦੀ ਕਿਰਪਾ ਨੂੰ ਹੀ ਸਰਵੋਤਮ ਮੰਨਣਾ ਚਾਹੀਦਾ ਹੈ।
ਅੱਜ ਹੋਵੇਗਾ ਫੁੱਲ ਹੋਲੀ ਮਹੋਤਸਵ
ਪ੍ਰਬੰਧਕਾਂ ਨੇ ਕਥਾ ਦੌਰਾਨ ਦੱਸਿਆ ਕਿ ਅੱਜ ਵਿਸ਼ੇਸ਼ ਆਕਰਸ਼ਣ ਵਜੋਂ ਫੁੱਲਾਂ ਦੀ ਹੋਲੀ ਮਹੋਤਸਵ ਮਨਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਸਜਾਵਟ ਦੇ ਨਾਲ ਭਗਤੀਮਈ ਮਾਹੌਲ ਬਣਾਇਆ ਜਾਵੇਗਾ ਅਤੇ ਭਗਤ ਫੁੱਲਾਂ ਦੀ ਹੋਲੀ ਦੇ ਦਿਵਯ ਰੰਗਾਂ ਦਾ ਆਨੰਦ ਮਾਣਨਗੇ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੈਅਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜ, ਅੰਕੁਸ਼ ਜੁਨੇਜਾ, ਅਸ਼ਵਨੀ ਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਹਰੀਸ਼ ਕੋਹਲੀ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੇ ਸ਼ਰਮਾ, ਸੋਨੂ ਚੋਪੜਾ, ਸੁਮਿਤ ਗੋਇਲ, ਪੰਡਿਤ ਕਪਿਲ ਦੇਵ ਸ਼ਰਮਾ, ਸੰਦੀਪ ਕੁਮਾਰ, ਭੁਪਿੰਦਰ ਸਿੰਘ (ਬਿੱਲਾ), ਜਿਤੇਂਦਰ ਸੋਨੂ, ਰਾਜੇਸ਼ ਬੀਗਾਮਲ, ਤਰਸੇਮ ਰਿੰਕੂ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਰਾਹੁਲ ਬਾਹਰੀ, ਦਵਿੰਦਰ ਵਰਮਾ ਅਤੇ ਨਰਿੰਦਰ ਵਰਮਾ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।

Jalandhar North हलके में मेयर वनीत धीर ने लगाई ‘लोक मिलनी’; बैंक कॉलोनी में लोगों की समस्याएं सुन अधिकारियों को दिए विकास के सख्त निर्देश
Fortis Hospital Jalandhar ने हासिल की बड़ी उपलब्धि; 111 गंभीर Heart Attack रोगियों की बचाई जान
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 15 ਲੱਖ ਦੇ ਸਕੂਲ ਪ੍ਰਾਜੈਕਟਾਂ ਦਾ ਉਦਘਾਟਨ
नितिन कोहली लगातार दूसरी बार बने हॉकी पंजाब के अध्यक्ष; अमरीक सिंह पवार फिर चुने गए महासचिव
जलंधर में 500 ड्रोनों के जरिए आसमान में जीवंत हुआ श्री गुरु रविदास जी का संदेश: लायलपुर खालसा कॉलेज में आयोजित हुआ भव्य शो
Share This Article
Facebook Whatsapp Whatsapp Telegram Email Print
Previous Article Jalandhar Update: विवादों में घिरे जालंधर के ‘Maroton Hotel’ के मालिक गौतम कुकरेजा पर RSS का बड़ा एक्शन; महानगर सह संपर्क प्रमुख पद से हटाया
Next Article मुख्यमंत्री भगवंत सिंह मान ने मंत्री भगत, मेयर वनीत धीर और नितिन कोहली के साथ बर्लटन पार्क स्टेडियम का निरीक्षण किया
Leave a Comment

Leave a Reply Cancel reply

Your email address will not be published. Required fields are marked *

Jalandhar Update: विवादों में घिरे जालंधर के ‘Maroton Hotel’ के मालिक गौतम कुकरेजा पर RSS का बड़ा एक्शन; महानगर सह संपर्क प्रमुख पद से हटाया
Jalandhar Breaking Punjab
पंजाबी इन्फ्लुएंसर Mad Sandhu हत्याकांड: क्राइम ब्रांच ने शूटर को किया गिरफ्तार
Punjab Breaking Crime Politics
Jalandhar Update: जालंधर के दुसांझ कलां में दिलजीत दोसांझ के गांव में खालिस्तानी नारे
Breaking Jalandhar Punjab
Nana Patekar Passed Away: दिग्गज अभिनेता नाना पाटेकर का 75 वर्ष की उम्र में कार्डियक अरेस्ट से निधन
Breaking India
LPU हिंसा मामले में पंजाब एंड हरियाणा हाईकोर्ट में आज सुनवाई; मान सरकार सौंपेगी स्टेटस रिपोर्ट
Punjab Breaking Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?