By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਵਪਾਰੀ ਮਿਲਣੀ ਦੌਰਾਨ ਸੁਖਬੀਰ ਬਾਦਲ ਨੇ ਗੈਂਗਸਟਰਵਾਦ ਤੇ ਨਸ਼ਿਆਂ ਦਾ ਖਾਤਮਾ ਕਰਨ ਦਾ ਕੀਤਾਵਾਦਾ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਵਪਾਰੀ ਮਿਲਣੀ ਦੌਰਾਨ ਸੁਖਬੀਰ ਬਾਦਲ ਨੇ ਗੈਂਗਸਟਰਵਾਦ ਤੇ ਨਸ਼ਿਆਂ ਦਾ ਖਾਤਮਾ ਕਰਨ ਦਾ ਕੀਤਾਵਾਦਾ
BreakingPunjab

ਵਪਾਰੀ ਮਿਲਣੀ ਦੌਰਾਨ ਸੁਖਬੀਰ ਬਾਦਲ ਨੇ ਗੈਂਗਸਟਰਵਾਦ ਤੇ ਨਸ਼ਿਆਂ ਦਾ ਖਾਤਮਾ ਕਰਨ ਦਾ ਕੀਤਾਵਾਦਾ

ਦੁਕਾਨਦਾਰਾਂ ਨੂੰ ਇੱਕ ਉਮਰ ਤੋਂ ਬਾਅਦ ਪੈਨਸ਼ਨ ਲਗਾਉਣ ਤੇ ਸਟਡੀ ਕੀਤੀ ਜਾਵੇਗੀ

Varesh Neelkanth
Last updated: November 26, 2026 11:25 pm
Varesh Neelkanth
60 minutes ago
Share
SHARE

ਦੁਕਾਨਦਾਰਾਂ ਨੂੰ ਇੱਕ ਉਮਰ ਤੋਂ ਬਾਅਦ ਪੈਨਸ਼ਨ ਲਗਾਉਣ ਤੇ ਸਟਡੀ ਕੀਤੀ ਜਾਵੇਗੀ

ਜਗਰਾਉਂ : Major Times 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਰਾਉਂ ਵਿੱਚ ਵਪਾਰੀ ਮਿਲਣੀ ਦੌਰਾਨ ਕਿਹਾ ਕਿ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਟੈਕਸ ਭਰਨ ਵਾਲੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਇੱਕ ਉਮਰ ਤੋਂ ਬਾਅਦ ਪੈਨਸ਼ਨ ਲਗਾਉਣ ਤੇ ਸਟਡੀ ਕੀਤੀ ਜਾਵੇਗੀ। ਇੰਗਲੈਂਡ ਵਿੱਚ ਇਸ ਤਰ੍ਹਾਂ ਪੈਨਸ਼ਨ ਦਿੱਤੀ ਜਾਂਦੀ ਹੈ। ਜਿਸ ਤੇ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਸਰਕਾਰ ਬਣਨ ਤੇ ਅਜਿਹਾ ਕੀਤਾ ਜਾਵੇਗਾ। ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਦੇ ਹਰ ਇੱਕ ਵਪਾਰੀ ਵਰਗ ਨੂੰ ਰਿਆਇਤਾਂ ਅਤੇ ਇਸ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਦਾ ਵਾਅਦਾ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਵਪਾਰੀਆਂ ਨੂੰ ਵਪਾਰ ਕਰਨ ਦੀ ਪੂਰੀ ਤਰ੍ਹਾਂ ਖੁੱਲ ਹੋਵੇਗੀ। ਕੋਈ ਇੰਸਪੈਕਟਰ ਕੋਈ ਅਫਸਰ ਉਹਨਾਂ ਦੇ ਵਿਹੜੇ ’ਚ ਨਹੀਂ ਆਵੇਗਾ । ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਛੋਟੇ ਵਪਾਰੀਆਂ ਨੂੰ ਤੰਗ ਕਰਕੇ ਜੀਐਸਟੀ ਵਸੂਲਣ ਦੀ ਥਾਂ ਵੱਡੀ ਇੰਡਸਟਰੀ ਲਗਾਈ ਜਾਵੇਗੀ। ਅੱਜ ਪੰਜਾਬ ਦੇ ਜਿਸ ਤਰ੍ਹਾਂ ਹਾਲਾਤ ਵਿਗੜ ਚੁੱਕੇ ਹਨ ਇੰਡਸਟਰੀ ਬਾਹਰ ਜਾ ਰਹੀ ਹੈ। ਸਭ ਤੋਂ ਪਹਿਲਾਂ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ।

Jalandhar Road Accident: जालंधर हाईवे पर भीषण सड़क हादसा; अनियंत्रित होकर डिवाइडर पर पलटा ट्रक
नेता के घर नशा रखने वाला ASI सस्पेंड
आप को चुनाव से पहले लगा बड़ा झटका, उम्मीदवारों की सूची जारी होने के एक दिन बाद दो विधायकों का इस्तीफा
वार्ड 51 में आम आदमी क्लीनिक की शुरुआत
Jalandhar Political News: चुनाव से पहले जालंधर AAP में अंदरूनी हलचल; शिमला में पूर्व मेयर संग पार्षदों की पार्टी, बदल सकते है कई चेहरे
Share This Article
Facebook Whatsapp Whatsapp Telegram Email Print
Previous Article स्कूल की बड़ी लापरवाही, बाथरूम के बहाने निकला एलकेजी का छात्र
Next Article ਮੱਕੜ ਦੇ ਘਰ ਪਹੁੰਚੇ ਸੁਖਬੀਰ ਬਾਦਲ ਨੇ ਪੁਰਾਣੀ ਗੱਲ ‘ਤੇ ਕਿਹਾ- ਮੈਂ ਧੱਕਾ ਕੀਤਾ ਸੀ ਪਰ ਮਜਬੂਰ ਸੀ
Leave a Comment

Leave a Reply Cancel reply

Your email address will not be published. Required fields are marked *

ਪਾਕਿਸਤਾਨ ‘ਚ ਸਿੱਖ ਜਥੇ ਦੇ 3 ਸ਼ਰਧਾਲੂ ਹੋਏ ਲਾਪਤਾ, ਹੋਟਲ ‘ਚੋਂ ਮਿਲਣ ‘ਤੇ ਪ੍ਰਸ਼ਾਸਨ ਨੂੰ ਮਿਲੀ ਰਾਹਤ
Punjab
ਆਪ ਸਰਕਾਰ ਨੂੰ ਮੀਟਿੰਗ-ਮੀਟਿੰਗ ਦੀ ਖੇਡ ਚੋਣਾ ਵਿੱਚ ਭਾਰੀ ਪਵੇਗੀ – ਡਾ. ਪੰਖੁੜੀ
Jalandhar
ਤਿਰੁਪਤੀ ਬਾਲਾਜੀ ਮੰਦਰ ਨੂੰ ਮਿਲਿਆ 121 ਕਿਲੋ ਸੋਨੇ ਦਾ ਸ਼ਾਹੀ ਦਾਨ, 206 ਕਰੋੜ ਤੱਕ ਦੱਸੀ ਜਾ ਰਹੀ ਕੀਮਤ; 
India
43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ
Jalandhar
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸੁਰੱਖਿਅਤ ਬਚਪਨ ਮੁਹਿੰਮ ਤਹਿਤ 500 ਤੋਂ ਵੱਧ ਅਧਿਆਪਕਾਂ ਲਈ ਵਿਆਪਕ ਜਾਗਰੂਕਤਾ ਤੇ ਸਿਖਲਾਈ ਪ੍ਰੋਗਰਾਮ ਕਰਵਾਇਆ
Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?