ਚਾਈਬਾਸਾ (ਪੱਛਮੀ ਸਿੰਘਭੂਮ) : ਨੋਆਮੁੰਡੀ ਬਲਾਕ ਦੇ ਜੇਤੇਆ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਬਰੀਆ ਪਿੰਡ ਵਿੱਚ 6 ਜਨਵਰੀ ਦੀ ਰਾਤ ਨੂੰ ਜੰਗਲੀ ਹਾਥੀਆਂ ਦੇ ਹਮਲੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਸ਼ਾਮਲ ਸਨ। ਇਸ ਹਮਲੇ ਵਿੱਚ ਇੱਕ ਹੋਰ ਪਰਿਵਾਰ ਦੇ ਮੈਂਬਰ ਦੀ ਵੀ ਜਾਨ ਚਲੀ ਗਈ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।
ਨਵੀਂ ਦਿੱਲੀ : ਵੋਟਰ ਸੂਚੀ ’ਚ ਨਾਂ ਸ਼ਾਮਲ ਕੀਤੇ ਜਾਣ ਨਾਲ ਜੁੜੇ…
ਹਾਥੀ ਦਾ ਖ਼ੂਨੀ ਤਾਂਡਵ: ਇੱਕੋ ਰਾਤ ‘ਚ ਉਜਾੜੇ ਕਈ ਪਰਿਵਾਰ, 7 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ
ਚਾਈਬਾਸਾ (ਪੱਛਮੀ ਸਿੰਘਭੂਮ) : ਨੋਆਮੁੰਡੀ ਬਲਾਕ ਦੇ ਜੇਤੇਆ ਥਾਣਾ ਖੇਤਰ ਦੇ ਅਧੀਨ…
ਦਿੱਲੀ ‘ਚ ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਏ, ਅਗਜ਼ਨੀ ਤੇ ਪੱਥਰਬਾਜ਼ੀ ਤੋਂ ਬਾਅਦ ਤਣਾਅ;
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਤੁਰਕਮਾਨ ਗੇਟ…
ਸਾਬਕਾ DIG ਭੁੱਲਰ ਨੂੰ ਮਿਲੀ ਜ਼ਮਾਨਤ, ਪਰ ਫਿਲਹਾਲ ਰਹੇਗਾ ਜੇਲ੍ਹ ‘ਚ;
ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ…
ਲਵ-ਮੈਰਿਜ ਦਾ ਖ਼ੌਫਨਾਕ ਅੰਤ ! ਵਿਆਹ ਦੇ ਇਕ ਮਹੀਨੇ ਬਾਅਦ ਫਾਹੇ ਨਾਲ ਲਟਕਦੀ ਮਿਲੀ ਸਜ-ਵਿਆਹੀ, ਪਰਿਵਾਰ ਬੋਲਿਆ- ਦਾਜ ਲਈ ਮਾਰੀ ਸਾਡੀ ਧੀ
, ਉਨਾਵ : ਪਹਿਲਾਂ ਦੋਸਤੀ ਤੇ ਫਿਰ ਡੂੰਘੀ ਨੇੜਤਾ ਤੋਂ ਬਾਅਦ ਇਕ…
ਤੇਲ ਦੇ ਖੂਹ ਤੋਂ ਲੀਕ ਹੋਈ ਗੈਸ, ਹੋਇਆ ਧਮਾਕਾ, ਘਰ ਛੱਡ ਕੇ ਭੱਜੇ ਲੋਕ; ਪੂਰੇ ਇਲਾਕੇ ’ਚ ਹਾਈ ਅਲਰਟ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਵਿੱਚ ON73 ਦੇ ਇੱਕ…
ਵੈਨਜ਼ੁਏਲਾ ‘ਤੇ ਹਮਲੇ ਤੋਂ ਬਾਅਦ ਟਰੰਪ ਦੀ ਧੱਕਾਸ਼ਾਹੀ, ਭਾਰਤ ‘ਤੇ ਹੋਰ ਟੈਰਿਫ ਲਗਾਉਣ ਦੀ ਦੇ ਰਹੇ ਧਮਕੀ
ਨਵੀਂ ਦਿੱਲੀ: ਵੈਨਜ਼ੁਏਲਾ 'ਤੇ ਦਿਨ-ਦਿਹਾੜੇ ਹਮਲਾ ਕਰਨ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ…
ਪਤਨੀ ਨੇ ਕੀਤਾ ਨਾਲ ਜਾਣ ਤੋਂ ਇਨਕਾਰ ਤੇ ਪਤੀ ਨੇ ਸਹੁਰੇ ਘਰ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਦੱਖਣੀ ਦਿੱਲੀ: ਬਦਰਪੁਰ ਸਥਿਤ ਗੌਤਮਪੁਰੀ ਦੇ 29W ਕੈਂਪ ਵਿੱਚ ਆਪਣੇ ਪੇਕੇ ਰਹਿ…
ਪ੍ਰੋ. ਕਰਮਜੀਤ ਸਿੰਘ ਨੂੰ ਮਿਲੇਗਾ ਪੰਜਾਬ ਰਤਨ ਐਵਾਰਡ – 2026
ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਸੋਮਵਾਰ ਨੂੰ ਕਲਾ ਭਵਨ ਸੈਕਟਰ-16…
ਮਾਂ-ਭੈਣ ਤੇ ਭਰਾ ਦਾ ਕਤਲ ਕਰਕੇ ਕੀਤਾ ਆਤਮ ਸਮਰਪਣ
ਨਵੀਂ ਦਿੱਲੀ : ਦਿਸੀ ਵਿਚ ਇਖ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ…

