ਬਠਿੰਡਾ ਤੇ ਫ਼ਰੀਦਕੋਟ ਆਰਟੀਓ ਦੇ ਦੋ ਕਰਮਚਾਰੀ ਗ੍ਰਿਫ਼ਤਾਰ
ਮਾਮਲਾ ਜਾਅਲੀ ਨੰਬਰ ਲਾਉਣ ਦਾ ਫ਼ਰੀਦਕੋਟ ਮੇਜਰ ਟਾਈਮਸ ਬਿਉਰੋ : ਬਠਿੰਡਾ ਵਿਜੀਲੈਂਸ…
ਹੜ੍ਹਾਂ ਕਾਰਨ 4 ਲੱਖ ਏਕੜ ਰਕਬਾ ਡੁੱਬਣ ਨਾਲ ਪੰਜਾਬ ਸੰਕਟ ‘ਚ,
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰ ਤੋਂ ਕੀਤੀ ਆਰਥਿਕ ਰਾਹਤ ਦੀ ਮੰਗ ਚੰਡੀਗੜ੍ਹ…
ਯਮੁਨਾ ਦੇ ਪਾਣੀ ਦੇ ਪੱਧਰ ਵਧਣ ਕਾਰਨ ਰਾਜਧਾਨੀ ‘ਚ ਵਿਗੜੇ ਹਾਲਾਤ
ਨਵੀਂ ਦਿੱਲੀ। ਯਮੁਨਾ ਨਦੀ ਵਿੱਚ ਵਾਧੇ ਕਾਰਨ ਦਿੱਲੀ-ਐਨਸੀਆਰ ਵਿੱਚ ਹੜ੍ਹ ਵਰਗੀ ਸਥਿਤੀ…
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗ੍ਰਾਂਟ ਦਾ ਐਲਾਨ
ਗ੍ਰਾਂਟ ਨਾਲ ਹੜ੍ਹ ਪੀੜਤ ਪਿੰਡਾਂ ਨੂੰ ਮਿਲਣਗੀਆਂ ਕਿਸ਼ਤੀਆਂ ਤੇ ਪਾਣੀ ਵਾਲੇ ਟੈਂਕਰ…
ਦਲੇਰੀ ਭਰੀ ਕਾਰਵਾਈ : ਐਨ.ਡੀ.ਆਰ.ਐਫ. ਤੇ ਸਥਾਨਕ ਗੋਤਾਖੋਰਾਂ ਨੇ ਸਤਲੁਜ ਦਰਿਆ ‘ਤੇ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਫਸੀ ਬੂਟੀ ਦੀ ਰੁਕਾਵਟ ਹਟਾਈ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਕੀਤੀ ਓਪਰੇਸ਼ਨ…
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੱਲੋਂ ਸ਼ਾਹਕੋਟ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ, ਹਾਲਾਤ ਦਾ ਜਾਇਜ਼ਾ ਲਿਆ
ਜਲੰਧਰ, 4 ਸਤੰਬਰ ਮੇਜਰ ਟਾਈਮਜ਼ ਬਿਉਰੋ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ…
ਜਥੇਦਾਰ ਗੜਗੱਜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, ਕਿਹਾ- ਕੇਂਦਰ ਤੇ ਸੂਬਾ ਸਰਕਾਰ ਹੜ੍ਹ ਪ੍ਰਭਾਵਿਤਾਂ ਦੀ ਮਦਦ ’ਚ ਫੇਲ੍ਹ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ…
ਘਰ ਦੀ ਛੱਤ ਡਿੱਗੀ, ਮੁਸ਼ਕਲ ਨਾਲ ਬਚੇ ਨਵਜੰਮਿਆ ਬੱਚਾ ਤੇ ਉਸਦੀ ਮਾਂ
ਕਰਤਾਰਪੁਰ : ਲਗਾਤਾਰ ਪੈ ਰਹੀ ਮੀਂਹ ਕਾਰਨ ਪਿੰਡ ਕੁੱਦੋਵਾਲ ’ਚ ਬੁੱਧਵਾਰ ਸਵੇਰੇ…
ਮਾਡਲ ਟਾਊਨ ਫੀਡਰ ’ਚ ਫਾਲਟ, 15 ਘੰਟੇ ਬਿਜਲੀ ਬੰਦ, ਪੀਣ ਦੇ ਪਾਣੀ ਦੀ ਸਪਲਾਈ ਪ੍ਰਭਾਵਿਤ
ਜਲੰਧਰ : ਮੀਂਹ ਕਾਰਨ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਇਨ੍ਹਾਂ…