ਤਰਨਤਾਰਨ ਜ਼ਿਮਨੀ ਚੋਣ ਲਈ ਭਾਜਪਾ ਦੇ ਸਟਾਰ ਪ੍ਰਚਾਰਕਾਂ ਦਾ ਐਲਾਨ, ਪੜ੍ਹੋ ਪੂਰੀ ਸੂਚੀ
ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਹਲਕੇ ਵਿਚ 11 ਨਵੰਬਰ ਨੂੰ ਹੋਣ ਜਾ…
– 69ਵੀਆਂ ਪੰਜਾਬ ਸਕੂਲ ਖੇਡਾਂ ; ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਚੈਸ਼ ਅਤੇ ਕੁਰਾਸ਼ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ
ਕਿਹਾ, ਪੰਜਾਬ ਸਰਕਾਰ ਵਲੋਂ ਸੂਬੇ ’ਚ ਪ੍ਰਫੁੱਲਿਤ ਕੀਤਾ ਜਾ ਰਿਹੈ ਖੇਡ ਸਭਿਆਚਾਰ…
– ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰਿੰਪੀਜ਼ ਇੰਮੀਗ੍ਰੇਸ਼ਨ ਟਰੈਵਲ ਏਜੰਸੀ ਦਾ ਲਾਇਸੰਸ ਰੱਦ/ਕੈਂਸਲ
ਜਲੰਧਰ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵਲੋਂ ਪੰਜਾਬ ਟਰੈਵਲ…
ਹੁਣ ਤੱਕ 1,43,763 ਮੀਟਰਕ ਟਨ ਹੋਈ ਝੋਨੇ ਦੀ ਖ਼ਰੀਦ, 337 ਕਰੋੜ ਰੁਪਏ ਦੀ ਅਦਾਇਗੀ ਬਣਾਈ ਯਕੀਨੀ
ਡਿਪਟੀ ਕਮਿਸ਼ਨਰ ਨੇ ਅਹਿਮ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਲਿਫ਼ਟਿੰਗ ’ਚ ਹੋਰ ਤੇਜ਼ੀ…
– ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਦੋ ਸਾਲਾਂ ਦੀ ਅਲਾਟਮੈਂਟ ਵਾਸਤੇ ਬੂਥਾਂ ਦੀ ਬੋਲੀ 27 ਅਕਤੂਬਰ ਨੂੰ
- ਚਾਹਵਾਨ ਵਿਅਕਤੀ 24 ਅਕਤੂਬਰ ਸ਼ਾਮ 4 ਵਜੇ ਤੱਕ ਜਮ੍ਹਾ ਕਰਵਾ ਸਕਦੇ…
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਲੜੀਵਾਰ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਕਰਕੇ ਹੋਵੇਗੀ
ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ…
‘ਆਪ’ ਵਿਕਾਸ ਦੇ ਮੁੱਦੇ ‘ਤੇ ਚੋਣ ਲੜਦੀ ਹੈ, ਵਿਰੋਧੀ ਸਿਰਫ਼ ਇੱਕ-ਦੂਜੇ ਨੂੰ ਭੰਡਦੇ ਹਨ: ਲਾਲਜੀਤ ਸਿੰਘ ਭੁੱਲਰ
ਹੁਣ ਤੱਕ ਇਕੱਲੇ ਤਰਨਤਾਰਨ ਹਲਕੇ ਨੂੰ 145 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ…
ਕੁਲਦੀਪ ਧਾਲੀਵਾਲ ਨੇ ਖਾਦ ਸਟੋਰਾਂ ‘ਤੇ ਕੀਤੀ ਛਾਪੇਮਾਰੀ, ਕਾਲਾਬਾਜ਼ਾਰੀ ਜਾਂ ਓਵਰਚਾਰਜਿੰਗ ਵਿਰੁੱਧ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ
ਡੀਏਪੀ, ਯੂਰੀਆ ਦੀ ਜ਼ਿਆਦਾ ਕੀਮਤ ਜਾਂ ਵਾਧੂ ਰਸਾਇਣਾਂ ਲਈ ਮਜਬੂਰ ਕਰਕੇ ਕਿਸਾਨਾਂ…
ਐਮ.ਪੀ.ਮਲਵਿੰਦਰ ਸਿੰਘ ਕੰਗ ਵੱਲੋਂ ਖਾਦਾਂ ਦੀ ਜ਼ਬਰਦਸਤੀ ਬੰਡਲਿੰਗ ਰਾਹੀਂ ਕਿਸਾਨਾਂ ਦੇ ਸ਼ੋਸ਼ਣ ‘ਤੇ ਚਿੰਤਾ ਦਾ ਪ੍ਰਗਟਾਵਾ, ਦੇਸ਼ ਵਿਆਪੀ ਕਾਰਵਾਈ ਦੀ ਕੀਤੀ ਮੰਗ
ਕੰਗ ਨੇ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ, ਖਾਦਾਂ ਦੀ ਵੱਧ…
ਜਗਤਗੁਰੂ ਰਾਜੇਂਦਰਦਾਸ ਨੂੰ ਮਿਲਣ ਤੋਂ ਬਾਅਦ ਸੰਤ ਪ੍ਰੇਮਾਨੰਦ ਹੋਏ ਭਾਵੁਕ, ਵਰਿੰਦਾਵਨ ‘ਚ ਹੋਈ ਮੁਲਾਕਾਤ
ਵ੍ਰਿੰਦਾਵਨ। ਸੰਤ ਪ੍ਰੇਮਾਨੰਦ ਦੀ ਖ਼ਰਾਬ ਸਿਹਤ ਦੀ ਖ਼ਬਰ ਨੇ ਸੰਤ ਸਮਾਜ ਵਿੱਚ…

