By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਪੰਜਾਬ ’ਚ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਧਣ ਦੀ ਚਰਚਾ,
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਪੰਜਾਬ ’ਚ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਧਣ ਦੀ ਚਰਚਾ,
BreakingPunjab

ਪੰਜਾਬ ’ਚ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਧਣ ਦੀ ਚਰਚਾ,

Varesh Neelkanth
Last updated: November 12, 2026 11:54 pm
Varesh Neelkanth
2 minutes ago
Share
SHARE

 13 ਨਵੰਬਰ ਤੋਂ ਲਾਗੂ ਹੋ ਸਕਦੀਆਂ ਹਨ ਨਵੀਆਂ ਦਰਾਂ

ਮੋਹਾਲੀ: Major Times

ਪੰਜਾਬ ਦੇ ਦੁੱਧ ਖਪਤਕਾਰਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਸਕਦਾ ਹੈ। ਵੇਰਕਾ ਵੱਲੋਂ ਤਾਜ਼ੇ ਪੈਕਟ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ ਨਵੀਆਂ ਕੀਮਤਾਂ 13 ਨਵੰਬਰ ਤੋਂ ਲਾਗੂ ਹੋ ਸਕਦੀਆਂ ਹਨ। ਹਾਲਾਂਕਿ ਕੰਪਨੀ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ, ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਇੱਕ ਡੀਲਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕੀਮਤਾਂ ਵਿੱਚ ਵਾਧੇ ਦੀ ਪੁਸ਼ਟੀ ਕੀਤੀ ਹੈ।

ਇਸ ਤਰ੍ਹਾਂ ਵਧ ਸਕਦੀਆਂ ਹਨ ਦੁੱਧ ਦੀਆਂ ਕੀਮਤਾਂ:

ਪ੍ਰਸਤਾਵਿਤ ਦਰਾਂ ਮੁਤਾਬਕ:

  • ਡਬਲ ਟੋਨਡ ਦੁੱਧ ਦਾ 500 ਮਿਲੀਲੀਟਰ ਪੈਕਟ 27 ਰੁਪਏ ਤੋਂ ਵਧ ਕੇ 28 ਰੁਪਏ ਹੋ ਸਕਦਾ ਹੈ।

  • ਸਟੈਂਡਰਡ ਦੁੱਧ ਦਾ 500 ਮਿਲੀਲੀਟਰ ਪੈਕਟ 33 ਰੁਪਏ ਤੋਂ ਵਧ ਕੇ 35 ਰੁਪਏ ਹੋ ਸਕਦਾ ਹੈ।

  • ਫੁੱਲ ਕਰੀਮ ਦੁੱਧ ਦਾ 500 ਮਿਲੀਲੀਟਰ ਪੈਕਟ 36 ਰੁਪਏ ਤੋਂ ਵਧ ਕੇ 38 ਰੁਪਏ ਹੋ ਸਕਦਾ ਹੈ।

  • ਇੱਕ ਲੀਟਰ ਸਟੈਂਡਰਡ ਦੁੱਧ ਦੀ ਕੀਮਤ 65 ਰੁਪਏ ਤੋਂ ਵਧ ਕੇ 69 ਰੁਪਏ ਹੋਣ ਦੀ ਸੰਭਾਵਨਾ ਹੈ।

  • ਇੱਕ ਲੀਟਰ ਫੁੱਲ ਕਰੀਮ ਦੁੱਧ 72 ਰੁਪਏ ਦੀ ਬਜਾਏ 76 ਰੁਪਏ ਦਾ ਮਿਲ ਸਕਦਾ ਹੈ।

ਦੋ ਲੀਟਰ ਵਾਲੇ ਪੈਕਟ ਵੀ ਹੋ ਸਕਦੇ ਹਨ ਮਹਿੰਗੇ

ਦੋ ਲੀਟਰ ਵਾਲੇ ਪੈਕਟਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਸਟੈਂਡਰਡ ਦੁੱਧ ਦਾ ਦੋ ਲੀਟਰ ਪੈਕਟ 128 ਰੁਪਏ ਤੋਂ ਵਧ ਕੇ 138 ਰੁਪਏ ਅਤੇ ਫੁੱਲ ਕਰੀਮ ਦੁੱਧ ਦਾ ਦੋ ਲੀਟਰ ਪੈਕਟ 142 ਰੁਪਏ ਤੋਂ ਵਧ ਕੇ 150 ਰੁਪਏ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਚੁੱਕਾ ਹੈ। ਫਿਲਹਾਲ ਵੇਰਕਾ ਦੀਆਂ ਨਵੀਆਂ ਦਰਾਂ ਸਬੰਧੀ ਅਧਿਕਾਰਤ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਲਈ 13 ਨਵੰਬਰ ਤੋਂ ਕੀਮਤਾਂ ਲਾਗੂ ਹੋਣ ਦੀ ਖ਼ਬਰ ਨੂੰ ਅਜੇ ਸੰਭਾਵਿਤ ਹੀ ਮੰਨਿਆ ਜਾਵੇ।

टीएमसी में लौटे विधायक कासिम सिद्दीकी, महीनेभर पहले ही बागी गुट में हुए थे शामिल
40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत
ਸੰਸਦ ‘ਚ ਗਤੀਰੋਧ ਵਿਚਾਲੇ ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ- ਸਰਕਾਰ ਹਰ ਮੁੱਦੇ ‘ਤੇ ਚਰਚਾ ਲਈ ਤਿਆਰ
रोल ऑब्जर्वर रामवीर ने पोलिंग स्टेशनों पर लगाए गए विशेष कैंपों का लिया जायजा; पारदर्शी ढंग से काम निपटाने के निर्देश
ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਮੌਤ, ਪੁਲਿਸ ਨੂੰ ਮਿਲਿਆ ਕਥਿਤ ਸੁਸਾਈਡ ਨੋਟ
Share This Article
Facebook Whatsapp Whatsapp Telegram Email Print
Previous Article ਜਲੰਧਰ ਸੈਂਟਰਲ ਵਿੱਚ ਨਿਤਿਨ ਕੋਹਲੀ ਨੂੰ ਟਿਕਟ ਮਿਲਣ ‘ਤੇ ਜਸ਼ਨ, ਖੇਡਾਂ ਅਤੇ ਵਿਕਾਸ ਲਈ ਉਨ੍ਹਾਂ ਦੇ ਯੋਗਦਾਨ ਦੀ ਹੋਈ ਸ਼ਲਾਘਾ
Leave a Comment

Leave a Reply Cancel reply

Your email address will not be published. Required fields are marked *

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
Breaking Politics Punjab
जालंधर सेंट्रल से नितिन कोहली और नॉर्थ से मेयर वनीत धीर को आप का टिकट
Breaking
पंजाब विधानसभा चुनाव के लिए दूसरी लिस्ट
Breaking
43ਵਾਂ ਇੰਡੀਅਨਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 22 ਨਵੰਬਰ ਤੋਂ ਹੋਵੇਗਾ ਸ਼ੁਰੂ
Breaking Jalandhar Punjab
ਪੰਜਾਬ-ਚੰਡੀਗੜ੍ਹ ‘ਚ ਅਗਲੇ 6 ਦਿਨ ਮੌਸਮ ਰਹੇਗਾ ਖੁਸ਼ਕ,
Breaking Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?