By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਸੁਤੰਤਰਤਾ ਦਿਵਸ ਮੌਕੇ 27 ਸ਼ਖਸੀਅਤਾਂ ਨੂੰ ਮਿਲੇਗਾ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Breaking > ਸੁਤੰਤਰਤਾ ਦਿਵਸ ਮੌਕੇ 27 ਸ਼ਖਸੀਅਤਾਂ ਨੂੰ ਮਿਲੇਗਾ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’
BreakingPunjab

ਸੁਤੰਤਰਤਾ ਦਿਵਸ ਮੌਕੇ 27 ਸ਼ਖਸੀਅਤਾਂ ਨੂੰ ਮਿਲੇਗਾ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’

Varesh Neelkanth
Last updated: August 14, 2026 6:19 pm
Varesh Neelkanth
2 weeks ago
Share
SHARE
Total
0
Shares
Share 0
Tweet 0
Share 0
Share 0

ਜਲੰਧਰ, major times 

: ਸੁਤੰਤਰਤਾ ਦਿਵਸ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ 27 ਉੱਘੀਆਂ ਸ਼ਖਸੀਅਤਾਂ ਨੂੰ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਅਤੇ ਸਮਾਜ ਪ੍ਰਤੀ ਸਮਰਪਿਤ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਦਿੱਤਾ ਜਾ ਰਿਹਾ ਹੈ। ਸਰਕਾਰੀ ਜਾਣਕਾਰੀ ਮੁਤਾਬਕ ਸਮਾਜ ਸੇਵਾ ਦੇ ਖੇਤਰ ਵਿੱਚ ਇੰਦਰਜੀਤ ਸਿੰਘ, ਸੁਰਿੰਦਰ ਜਗਤ, ਸੁਨੀਤਾ ਕਪੂਰ, ਸੁਖਦੀਪ ਸਿੰਘ ਢਿੱਲੋਂ, ਅਵਤਾਰ ਸਿੰਘ ਮਾਨ, ਡਾ. ਉਪਿੰਦਰ ਸਿੰਘ ਘਈ, ਜਸਵੀਰ ਸਿੰਘ, ਜਤਿੰਦਰ ਸਿੰਘ, ਵਿਨੋਦ ਕੁਮਾਰ, ਅਵਤਾਰ ਸਿੰਘ, ਪ੍ਰਦੀਪ ਕੁਮਾਰ ਅਤੇ ਨਿਰਮਲ ਸਿੰਘ ਨੂੰ ਸਨਮਾਨ ਮਿਲੇਗਾ। ਇਸ ਤੋਂ ਇਲਾਵਾ ਬਹਾਦਰੀ ਦੇ ਖੇਤਰ ਵਿੱਚ ਜਗਦੇਵ ਸਿੰਘ ਨੂੰ ਵੀ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਸਾਹਿਤਕ ਖੇਤਰ ਵਿੱਚ ਕਹਾਣੀਕਾਰ ਮੇਹਰ ਮਲਿਕ, ਬੇਅੰਤ ਸਿੰਘ ਬਾਜਵਾ, ਲੇਖਕ ਸੰਜੀਵ ਸੈਣੀ, ਬਾਜ ਸਿੰਘ, ਪ੍ਰੇਮਲਤਾ ਅਤੇ ਕਵੀ-ਲੇਖਕ ਡਾ. ਮੁਹੰਮਦ ਅੱਯੂਬ ਖਾਨ ਨੂੰ ਉਨ੍ਹਾਂ ਦੇ ਯੋਗਦਾਨ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਕਲਾ ਅਤੇ ਹਸਤਕਲਾ ਦੇ ਖੇਤਰ ਵਿੱਚ ਸਤਵੀਰ ਕੌਰ ਅਤੇ ਹੈਂਡ ਐਮਬਰਾਇਡਰੀ ਕਰਾਫਟ ਲਈ ਪਰਮਜੀਤ ਕੌਰ ਕਪੂਰ ਨੂੰ ਸਨਮਾਨਿਤ ਕੀਤਾ ਜਾਵੇਗਾ। ਮੈਡੀਕਲ ਅਤੇ ਕਿੱਤਾ ਖੇਤਰ ਵਿੱਚ ਡਾ. ਪਰਮਿੰਦਰ ਸਿੰਘ, ਕਮਲਜੀਤ ਸਿੰਘ, ਕਾਂਤਾ ਅਤੇ ਅਸ਼ੋਕ ਕੁਮਾਰ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ। ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉਲੇਖਣੀ ਕੰਮ ਕਰਨ ਵਾਲੇ ਤਲਵਿੰਦਰ ਸਿੰਘ ਅਤੇ ਸੁਖਰਾਜ ਭੁੱਲਰ ਵੀ ਸਨਮਾਨਿਤ ਹੋਣਗੇ। ਪੰਜਾਬ ਸਰਕਾਰ ਅਨੁਸਾਰ ਇਸ ਸਨਮਾਨ ਦਾ ਮੁੱਖ ਉਦੇਸ਼ ਸੂਬੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰ ਰਹੀਆਂ ਸ਼ਖਸੀਅਤਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਦੇਣਾ ਹੈ।

Total
0
Shares
Share 0
Tweet 0
Share 0
Share 0
जालंधर में हाईअलर्ट के बीच बबरीक चौक के पास महिला के साथ हो गया बड़ा कांड, पढ़ें पूरी खबर
नेपाल में तिब्बत से आई अचानक बाढ़ ने मचाई तबाही, 31 लोगों की मौत; 384 लापता
पंजाब में 27 अगस्त को सरकारी कर्मचारियों की हड़ताल, जानें क्या रहेगा खुला और क्या बंद
राम रहीम को फिर पैरोल मिलने पर SGPC नाराज, एडवोकेट धामी ने सरकार पर साधा निशाना
राखी पर पंजाब सरकार का बड़ा ऐलान, 1.37 लाख ‘सत्कार सखियों’ को 52.20 करोड़ रुपये की सम्मान राशि
Share This Article
Facebook Email Print
Previous Article ਕੈਬਨਿਟ ਮੰਤਰੀ ਵੱਲੋਂ ਬਸਤੀ ਬਾਵਾ ਖੇਲ ਇਲਾਕੇ ਵਿੱਚ 53 ਲੱਖ ਤੋਂ ਵੱਧ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ
Next Article ਵੰਡ ਦਾ ਦਰਦ ਪੰਜਾਬੀ ਕਦੇ ਨਹੀਂ ਭੁੱਲ ਸਕਦੇ : ਕੇਵਲ ਸਿੰਘ ਢਿੱਲੋਂ
Leave a Comment

Leave a Reply Cancel reply

Your email address will not be published. Required fields are marked *

पाकिस्तान में 200 साल पुराना गुरुद्वारा गिराया, शॉपिंग मॉल बनाया जा रहा, BJP बोली- सिखों की विरासत खत्म की जा रही
Breaking
पंजाब में Ex CM चन्नी की सक्रियता से कांग्रेस में फिर बढ़ी सियासी खींचतान, अलग रैलियों ने बढ़ाई चर्चा
Politics Breaking Punjab
सरकार ने एक बार फिर सीनियर आईएएस ऑफ‍िसरों का किया तबादला
Breaking India
एचडीएफसी बैंक परिवर्तन ने पंजाब में 37 लाख से अधिक लोगों के जीवन पर डाला सकारात्मक असर
Punjab
अनीश भारद्वाज और मान्या रल्हन ने जीते जिला बैडमिंटन खिताब
Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?