Latest breaking News
ਪੱਖੇ ਨਾਲ ਲਟਕਦੀਆਂ ਮਿਲੀਆਂ ਮਾਂ ਤੇ 2 ਪੁੱਤਰਾਂ ਦੀਆਂ ਲਾਸ਼ਾਂ,
ਨਵੀਂ ਦਿੱਲੀ : ਕਾਲਕਾਜੀ ਖੇਤਰ ਵਿਚ ਘਰ ਖੋਹੇ ਜਾਣ ਦੇ ਤਣਾਅ ਕਾਰਨ…
ਹਾਈਵੇਅ ‘ਤੇ ਡੀਜ਼ਲ ਟੈਂਕਰ ਨਾਲ ਟਕਰਾਈ ਕਾਰ, ਦੇਖਦੇ ਹੀ ਦੇਖਦੇ ਦੋਵੇਂ ਗੱਡੀਆਂ ਬਣੀਆਂ ਅੱਗ ਦਾ ਗੋਲਾ; ਜਾਨ ਬਚਾਉਣ ਲਈ ਭੱਜੇ ਲੋਕ
ਮਹਾਰਾਸ਼ਟਰ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਹੋ ਗਿਆ…
ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ, ਟੱਕਰ ਤੋਂ ਬਾਅਦ ਅੱਗ ਦਾ ਗੋਲ਼ਾ ਬਣੀ ਕਾਰ; ਪੰਜ ਲੋਕਾਂ ਦੀ ਮੌਤ
ਬਾਰਾਬੰਕੀ : ਪੂਰਵਾਂਚਲ ਐਕਸਪ੍ਰੈਸਵੇਅ 'ਤੇ ਸੜਕ ਕਿਨਾਰੇ ਖੜੀ ਇੱਕ ਵੈਗਨ ਆਰ ਕਾਰ…
Delhi Blast ਮਾਮਲੇ ‘ਚ NIA ਨੇ ਬਾਰਾਮੂਲਾ ਤੋਂ ਇਕ ਹੋਰ ਡਾਕਟਰ ਕੀਤਾ ਗ੍ਰਿਫ਼ਤਾਰ, ਆਤਮਘਾਤੀ ਹਮਲੇ ‘ਚ ਕੀਤੀ ਮਦਦ ਅਤੇ ਸਬੂਤ ਮਿਟਾਏ
ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਦਿੱਲੀ ਧਮਾਕੇ ਦੇ ਮਾਮਲੇ…
ਪਿਸਤੌਲ ਦਿਖਾ ਕੇ ਲੁਟੇਰੇ 2 ਲੱਖ ਦੀ ਨਕਦੀ ਲੈ ਹੋਏ ਫ਼ਰਾਰ
ਲਾਂਬੜਾ: ਥਾਣਾ ਲਾਂਬੜਾ ਖੇਤਰ ’ਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਆਮ ਗੱਲ…
ਸ਼੍ਰੋਮਣੀ ਕਮੇਟੀ ਨੇ 11 ਦਸੰਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ, ਇਸ ਮਾਮਲੇ ‘ਤੇ ਹੋਵੇਗੀ ਚਰਚਾ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ 11…
ਕਰਿਆਨੇ ਦੀ ਦੁਕਾਨ ਕਰਦੇ ਵਿਅਕਤੀ ਨੂੰ ਗੋਲ਼ੀ ਮਾਰਨ ਵਾਲਾ ਸ਼ੂਟਰ ਮੁਕਾਬਲੇ ’ਚ ਢੇਰ, ਇੰਸਪੈਕਟਰ ਤੇ ਗੰਨਮੈਨ ਜ਼ਖ਼ਮੀ
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੁੱਲਰ ਵਿਖੇ ਕਰਿਆਨੇ ਦੀ ਦੁਕਾਨ ਚਲਾਉਣ…
328 ਪਾਵਨ ਸਰੂਪਾਂ ਦੇ ਮਾਮਲੇ ‘ਚ FIR ਦਰਜ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿਚ ਚੱਲਿਆ 328 ਪਾਵਨ ਸਰੂਪਾਂ ਦਾ…
ਪੰਜਾਬ ‘ਚ ਆਉਣ ਵਾਲੀ ਕੜਾਕੇ ਦੀ ਠੰਢ! ਮੌਸਮ ਵਿਭਾਗ ਨੇ ਜਾਰੀ ਕੀਤਾ ਸ਼ੀਤ ਲਹਿਰ ਦਾ ਅਲਰਟ, ਜਲੰਧਰ ‘ਚ ਡਿੱਗੇਗਾ ਹੋਰ ਪਾਰਾ
, ਜਲੰਧਰ : ਜਲੰਧਰ ’ਚ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ…

