Latest India News
ਗਾਜ਼ਿਆਬਾਦ ‘ਚ 10 ਜਨਵਰੀ ਤੱਕ ਸਕੂਲ ਰਹਿਣਗੇ ਬੰਦ, ਠੰਢ ਕਾਰਨ ਵਧਾਈਆਂ ਗਈਆਂ ਛੁੱਟੀਆਂ
ਗਾਜ਼ਿਆਬਾਦ: ਬਹੁਤ ਜ਼ਿਆਦਾ ਠੰਢ ਅਤੇ ਸੀਤ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ…
ਚਾਈਬਾਸਾ (ਪੱਛਮੀ ਸਿੰਘਭੂਮ) : ਨੋਆਮੁੰਡੀ ਬਲਾਕ ਦੇ ਜੇਤੇਆ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਬਰੀਆ ਪਿੰਡ ਵਿੱਚ 6 ਜਨਵਰੀ ਦੀ ਰਾਤ ਨੂੰ ਜੰਗਲੀ ਹਾਥੀਆਂ ਦੇ ਹਮਲੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਸ਼ਾਮਲ ਸਨ। ਇਸ ਹਮਲੇ ਵਿੱਚ ਇੱਕ ਹੋਰ ਪਰਿਵਾਰ ਦੇ ਮੈਂਬਰ ਦੀ ਵੀ ਜਾਨ ਚਲੀ ਗਈ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।
ਨਵੀਂ ਦਿੱਲੀ : ਵੋਟਰ ਸੂਚੀ ’ਚ ਨਾਂ ਸ਼ਾਮਲ ਕੀਤੇ ਜਾਣ ਨਾਲ ਜੁੜੇ…
ਹਾਥੀ ਦਾ ਖ਼ੂਨੀ ਤਾਂਡਵ: ਇੱਕੋ ਰਾਤ ‘ਚ ਉਜਾੜੇ ਕਈ ਪਰਿਵਾਰ, 7 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ
ਚਾਈਬਾਸਾ (ਪੱਛਮੀ ਸਿੰਘਭੂਮ) : ਨੋਆਮੁੰਡੀ ਬਲਾਕ ਦੇ ਜੇਤੇਆ ਥਾਣਾ ਖੇਤਰ ਦੇ ਅਧੀਨ…
ਦਿੱਲੀ ‘ਚ ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਏ, ਅਗਜ਼ਨੀ ਤੇ ਪੱਥਰਬਾਜ਼ੀ ਤੋਂ ਬਾਅਦ ਤਣਾਅ;
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਤੁਰਕਮਾਨ ਗੇਟ…
ਲਵ-ਮੈਰਿਜ ਦਾ ਖ਼ੌਫਨਾਕ ਅੰਤ ! ਵਿਆਹ ਦੇ ਇਕ ਮਹੀਨੇ ਬਾਅਦ ਫਾਹੇ ਨਾਲ ਲਟਕਦੀ ਮਿਲੀ ਸਜ-ਵਿਆਹੀ, ਪਰਿਵਾਰ ਬੋਲਿਆ- ਦਾਜ ਲਈ ਮਾਰੀ ਸਾਡੀ ਧੀ
, ਉਨਾਵ : ਪਹਿਲਾਂ ਦੋਸਤੀ ਤੇ ਫਿਰ ਡੂੰਘੀ ਨੇੜਤਾ ਤੋਂ ਬਾਅਦ ਇਕ…
ਤੇਲ ਦੇ ਖੂਹ ਤੋਂ ਲੀਕ ਹੋਈ ਗੈਸ, ਹੋਇਆ ਧਮਾਕਾ, ਘਰ ਛੱਡ ਕੇ ਭੱਜੇ ਲੋਕ; ਪੂਰੇ ਇਲਾਕੇ ’ਚ ਹਾਈ ਅਲਰਟ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਵਿੱਚ ON73 ਦੇ ਇੱਕ…
ਪਤਨੀ ਨੇ ਕੀਤਾ ਨਾਲ ਜਾਣ ਤੋਂ ਇਨਕਾਰ ਤੇ ਪਤੀ ਨੇ ਸਹੁਰੇ ਘਰ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਦੱਖਣੀ ਦਿੱਲੀ: ਬਦਰਪੁਰ ਸਥਿਤ ਗੌਤਮਪੁਰੀ ਦੇ 29W ਕੈਂਪ ਵਿੱਚ ਆਪਣੇ ਪੇਕੇ ਰਹਿ…
ਮਾਂ-ਭੈਣ ਤੇ ਭਰਾ ਦਾ ਕਤਲ ਕਰਕੇ ਕੀਤਾ ਆਤਮ ਸਮਰਪਣ
ਨਵੀਂ ਦਿੱਲੀ : ਦਿਸੀ ਵਿਚ ਇਖ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ…
ਨੇਪਾਲ ‘ਚ ਰਨਵੇਅ ਤੋਂ ਫਿਸਲਿਆ ਬੁੱਧ ਏਅਰ ਦਾ ਜਹਾਜ਼, ਮੌਤ ਦੇ ਮੂੰਹ ‘ਚੋਂ ਬਚੇ 55 ਯਾਤਰੀ:
ਸੋਨੌਲੀ/ਛਪਵਾ: ਨੇਪਾਲ ਦੇ ਝਾਪਾ ਜ਼ਿਲ੍ਹੇ ਵਿੱਚ ਸਥਿਤ ਭਦਰਪੁਰ ਏਅਰਪੋਰਟ 'ਤੇ ਸ਼ੁੱਕਰਵਾਰ ਰਾਤ…

