Latest India News
ਕੈਬਨਿਟ ਨੇ 57 ਨਵੇਂ ਕੇਂਦਰੀ ਵਿਦਿਆਲੇ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ
86,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ ਨਵੀਂ ਦਿੱਲੀ: ਕੇਂਦਰੀ ਮੰਤਰੀ ਅਸ਼ਵਨੀ…
ਗੁਜਰਾਤ ਦੀ ਅਦਾਲਤ ਨੇ ਅਲ ਕਾਇਦਾ ਦੇ ਤਿੰਨ ਅੱਤਵਾਦੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਸੰਗਠਨ ‘ਚ ਕਰਦੇ ਸੀ ਨੌਜਵਾਨਾਂ ਨੂੰ ਭਰਤੀ
ਰਾਜਕੋਟ। ਦੋ ਸਾਲ ਪਹਿਲਾਂ ਅਹਿਮਦਾਬਾਦ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਰਾਜਕੋਟ ਦੇ…
ਮਕਬੂਜ਼ਾ ਕਸ਼ਮੀਰ ‘ਚ ਪਾਕਿਸਤਾਨੀ ਫ਼ੌਜ ਦੀ ਬੇਰਹਿਮੀ, ਤੀਜੇ ਦਿਨ ਹਿੰਸਕ ਵਿਰੋਧ ਪ੍ਰਦਰਸ਼ਨਾਂ ‘ਚ ਅੱਠ ਮੌਤਾਂ
ਨਵੀਂ ਦਿੱਲੀ : ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਫ਼ੌਜ ਦੀ ਬੇਰਹਿਮੀ ਦੇਖਣ…
ਅਮਰੀਕਾ ਅਤੇ ਕਤਰ ਨੇ ਇੱਕ ਸਮਝੌਤੇ ‘ਤੇ ਕੀਤੇ ਦਸਤਖਤ
ਵਾਸ਼ਿੰਗਟਨ: ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ…
ਹੁਣ ਦਾਲਾਂ ‘ਚ ਵੀ ਆਤਮਨਿਰਭਰ ਬਣੇਗਾ ਭਾਰਤ, ਮੋਦੀ ਸਰਕਾਰ ਨੇ ‘ਦਾਲਾਂ ਸਵੈ-ਨਿਰਭਰਤਾ ਮਿਸ਼ਨ’ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਦੇਸ਼ ਦੀ ਵਧਦੀ ਦਾਲਾਂ ਦੀ ਖਪਤ ਅਤੇ ਦਰਾਮਦ 'ਤੇ…
ਥਰਮਲ ਪਾਵਰ ਪਲਾਂਟ ’ਚ ਉਸਾਰੀ ਦੌਰਾਨ ਡਿੱਗੀ ਸਟੀਲ ਦੀ ਕਮਾਨ, 9 ਮਜ਼ਦੂਰਾਂ ਦੀ ਮੌਤ, 15 ਜ਼ਖ਼ਮੀ
ਤਿਰੂਵਲੂਰ : ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਵਿਚ ਇਕ ਮੰਦਭਾਗੇ ਹਾਦਸੇ ਕਾਰਨ 9…
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਸਿਹਤ ਵਿਗੜੀ, ਬੈਂਗਲੁਰੂ ਦੇ ਹਸਪਤਾਲ ‘ਚ ਦਾਖਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ…
ਜੰਮੂ-ਕਸ਼ਮੀਰ ਦੇ ਸਾਬਕਾ ਮੇਅਰ ਜੇ.ਐਮ.ਸੀ. ਅਤੇ 09 ਹੋਰਾਂ ਵਿਰੁੱਧ ਮਾਮਲਾ ਦਰਜ
ਜੰਮੂ: ਇੱਕ ਵੱਡੇ ਘਟਨਾਕ੍ਰਮ ਵਿੱਚ, ਐਸਐਚਓ ਪੁਲਿਸ ਸਟੇਸ਼ਨ ਬਖਸ਼ੀ ਨਗਰ, ਜੰਮੂ ਨੇ…
‘ਖਾਣਾ ਵੀ ਮੁਸ਼ਕਿਲ ਨਾਲ ਮਿਲ ਰਿਹਾ’, ਲੱਦਾਖ ‘ਚ ਕਰਫਿਊ ਮਗਰੋਂ ਵਿਗੜੇ ਹਾਲਾਤ; ਸੈਰ-ਸਪਾਟਾ ਪੂਰੀ ਤਰ੍ਹਾਂ ਠੱਪ
ਨਵੀਂ ਦਿੱਲੀ : ਲੱਦਾਖ ਦਾ ਸੈਰ-ਸਪਾਟਾ ਉਦਯੋਗ ਇਸ ਸਮੇਂ ਬਹੁਤ ਹੀ ਮੁਸ਼ਕਲ…

