ਹੋਲੀ ਤੋਂ ਬਾਅਦ ਸ਼ੁਰੂ ਹੋਵੇਗੀ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਸਿੱਧੀ ਸਰਕਾਰੀ ਬੱਸ ਸੇਵਾ
ਪਟਨਾ: ਬਿਹਾਰ ਤੋਂ ਉੱਤਰੀ ਭਾਰਤ ਦੇ ਵੱਡੇ ਰਾਜਾਂ ਦੀ ਯਾਤਰਾ ਕਰਨ ਵਾਲੇ…
ਕੜਾਕੇ ਦੀ ਠੰਢ ਨਾਲ ਕੰਬਿਆ ਪੰਜਾਬ, ਹੁਸ਼ਿਆਰਪੁਰ ‘ਚ 0 ਡਿਗਰੀ ਪਹੁੰਚਿਆ ਤਾਪਮਾਨ, ਸੰਘਣੀ ਧੁੰਦ ਨਾਲ ਜਨਜੀਵਨ ‘ਚ ਆਈ ਖੜੋਤ
ਲੁਧਿਆਣਾ ਪੰਜਾਬ ਵਿੱਚ ਧੁੰਦ ਅਤੇ ਠੰਢ ਦੀ ਲਹਿਰ ਜਾਰੀ ਹੈ। ਬੁੱਲੋਵਾਲ, ਹੁਸ਼ਿਆਰਪੁਰ…
ਬੇਟੀ ਨੂੰ ਬੇਟੇ ਦੇ ਬਰਾਬਰ ਦਾ ਦਰਜਾ ਦੇਣ ਮਾਪੇ – ਸਿਵਲ ਸਰਜਨ ਡਾ. ਰਾਜੇਸ਼ ਗਰਗ
ਸਿਹਤ ਵਿਭਾਗ ਜਲੰਧਰ ਨੇ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ…
ਸੁੰਦਰ ਮੁੰਦਰ ਏ ਓਏ ਹੋਏ… ਲੋਕਾਂ ਨੇ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ, ਕਈ ਹੋਟਲਾਂ ਅਤੇ ਸੰਸਥਾਵਾਂ ਵਿੱਚ ਸਮਾਗਮ ਹੋਏ
ਜਲੰਧਰ, ਲੋਹੜੀ ਦੇ ਮੌਕੇ 'ਤੇ ਸੁੰਦਰ ਮੁੰਦਰ ਏ ਓਏ, ਤੇਰਾ ਕੌਣ ਵਿਚਾਰਾ…
ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਕਿਹਾ ਬਜ਼ੁਰਗ ਸਮਾਜ ਦਾ ਕੀਮਤੀ ਸਰਮਾਇਆ ਜਲੰਧਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ…
ਬੰਬ ਨਾਲ ਉਡਾਉਣ ਦੀ ਧਮਕੀ, ਕੋਰਟ ਕੰਪਲੈਕਸ ਕਰਵਾਏ ਖਾਲੀ; ਦਹਿਸ਼ਤ ਦਾ ਮਾਹੌਲ
ਲੁਧਿਆਣਾ: ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ…
ਕਾਗਜ਼ਾਂ ‘ਚ ਮੁਰਦੇ ਵੀ ਕਰ ਰਹੇ ਦਿਹਾੜੀ! ਮਨਰੇਗਾ ‘ਚ ਵੱਡਾ ਘਪਲਾ ਆਇਆ ਸਾਹਮਣੇ,
ਨਵੀਂ ਦਿੱਲੀ : ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ’ਚ…
ਏਸ਼ੀਆ ਦੇ ‘ਵਾਟਰ ਟਾਵਰ’ ਨੂੰ ਖ਼ਤਰਾ! ਹਿਮਾਲਿਆ ‘ਤੇ ਪਿਘਲ ਰਹੀ ਬਰਫ਼, ਗੰਗਾ-ਸਿੰਧੂ ਸਮੇਤ ਕਈ ਨਦੀਆਂ ਦੇ ਵਹਾਅ ‘ਤੇ ਪਵੇਗਾ ਅਸਰ
ਨਵੀਂ ਦਿੱਲੀ: ਜਲਵਾਯੂ ਤਬਦੀਲੀ (Climate Change) ਦੁਨੀਆ ਦੀ ਉਹ ਹਕੀਕਤ ਬਣ ਚੁੱਕੀ…
ਜ਼ਿਲ੍ਹਾ ਪੱਧਰ ‘ਤੇ ਮਨਾਈ 101 ਨਵਜਨਮੀਆਂ ਬੱਚੀਆਂ ਦੀ ਲੋਹੜੀ
ਵਧੀਕ ਡਿਪਟੀ ਕਮਿਸ਼ਨਰ ਨੇ ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣ ‘ਤੇ ਦਿੱਤਾ ਜ਼ੋਰ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਉਦਘਾਟਨ; ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਸਟਾਰਟਅੱਪ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਦੱਸਿਆ
ਪੰਜਾਬ ਨੇ ਆਪਣੇ ਉੱਭਰ ਰਹੇ ਇਨੋਵੇਸ਼ਨ ਈਕੋਸਿਸਟਮ ਨੂੰ ਕੀਤਾ ਪ੍ਰਦਰਸ਼ਿਤ, 100 ਤੋਂ…

