‘ਆਪ’ ਨੇ ਨਿਯੁਕਤ ਕੀਤੇ ਚਾਰ ਸੂਬਾਈ ਆਬਜ਼ਰਵਰ, ਇਨ੍ਹਾਂ ਦਿੱਗਜ਼ਾਂ ਨੂੰ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੰਗਠਨ ਦੇ ਕੰਮ ਦੀ ਨਿਗਰਾਨੀ ਲਈ…
ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਚਮੜੀ ਦੇ ਰੋਗਾਂ ’ਚ ਵਾਧਾ, 22 ਹਜ਼ਾਰ ਕੇਸ ਆਏ ਸਾਹਮਣੇ; ਸਿਹਤ ਮੰਤਰੀ ਨੇ ਪੇਸ਼ ਕੀਤੇ ਅੰਕੜੇ
ਪਟਿਆਲਾ : ਹੜ੍ਹਾਂ ਤੋਂ ਬਾਅਦ ਸਭ ਤੋਂ ਵੱਧ ਚਮੜੀ ਦੇ ਰੋਗ ਸਾਹਮਣੇ…
ਸਰਹੱਦ ਪਾਰੋਂ ਆਏ ਆਧੁਨਿਕ ਪਿਸਤੌਲ ਤੇ 30 ਹਜ਼ਾਰ ਦੀ ਨਕਦੀ ਸਣੇ ਇਕ ਨੌਜਵਾਨ ਕਾਬੂ
ਤਰਨਤਾਰਨ : ਜ਼ਿਲ੍ਹੇ ਦੇ ਸਰਹੱਦੀ ਪਿੰਡ ਆਸਲ ਉਤਾੜ ਕੋਲੋਂ ਪੁਲਿਸ ਨੇ ਇਕ…
ਹਰਮੀਤ ਪਠਾਣਮਾਜਰਾ ਦੀ ਥਾਂ ਰਣਜੋਧ ਸਿੰਘ ਹੰਢਾਣਾ ਨੂੰ ਲਾਇਆ ਸਨੌਰ ਹਲਕੇ ਦਾ ਇੰਚਾਰਜ,
ਚੰਡੀਗੜ੍ਹ : ਪਾਰਟੀ ਨੇ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹੰਢਾਣਾ ਨੂੰ ਸਨੌਰ ਦੇ…
CM ਨੇ ਕੀਤੀ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ, ਵਿਸ਼ਵ ਪੱਧਰ ’ਤੇ ਲੋਕਾਂ ਨੂੰ ਫੰਡ ਜੁਟਾਉਣ ਦੀ ਅਪੀਲ, ਕਿਹਾ-ਆਪਣੇ ਕਰਨਗੇ ਆਪਣਿਆਂ ਦਾ ਮੁੜ ਵਸੇਬਾ
ਚੰਡੀਗੜ੍ਹ : ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਯਤਨਾਂ ਨੂੰ…
ਡੇਰਾ ਬੱਲਾ ਵਿਖੇ, ਡੇਰਾ ਬੱਲਾ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਅਤੇ ਅਰਦਾਸ ਕੀਤੀ।
ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਨਰਲ ਸਕੱਤਰ ਅਸ਼ੋਕ…
ਰੈਪਰ ਹਨੀ ਸਿੰਘ ਨੂੰ ਮੁਹਾਲੀ ਲੋਕ ਅਦਾਲਤ ਤੋਂ ਰਾਹਤ, 6 ਸਾਲ ਪੁਰਾਣੀ ਐੱਫਆਈਆਰ ਰੱਦ
ਐੱਸਏਐੱਸ ਨਗਰ : ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ (ਹਰਦੇਸ਼ ਸਿੰਘ ਔਲਖ) ਨੂੰ…
ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੜ੍ਹ ਪੀੜਤਾਂ ਲਈ ਬਣਾਏ ਗਏ ਰਾਹਤ ਸਮੱਗਰੀ ਕੇਂਦਰ ਦਾ ਨਿਰੀਖਣ ਕੀਤਾ।
ਜਲੰਧਰ, major times , ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਦੇ…
ਕੇਂਦਰ ਸਰਕਾਰ ਦੀ ਸਿੱਖਾਂ ਨੂੰ ਪਾਕਿਸਤਾਨ ਰਹਿ ਗਏ ਗੁਰਧਾਮਾਂ ਤੋ ਦੂਰ ਕਰਨ ਦੀ ਸਾਜਿਸ਼ ਸਿੱਖ ਤਾਲਮੇਲ ਕਮੇਟੀ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ
ਜਲੰਧਰ ਮੇਜਰ ਟਾਈਮਸ ਬਿਉਰੋ ਪਾਕਿਸਤਾਨ ਵਿੱਚ ਸਿੱਖ ਕੋਮ ਦੇ ਅਨੇਕਾਂ ਗੁਰਧਾਮਾਂਜਿਹਨਾਂ ਵਿੱਚ…
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀਆਂ 2 ਬੱਚੀਆਂ ਛੁਡਵਾਈਆਂ
ਜਲੰਧਰ, ਬਾਲ ਭੀਖ ਮੰਗਣ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀਆਂ…