ਪੁਲਿਸ ਕਮਿਸ਼ਨਰ ਨਾਲ ਅਮਿਤ ਸ਼ਾਹ ਨੇ ਕੀਤੀ ਮੁਲਾਕਾਤ, ਜ਼ਖ਼ਮੀਆਂ ਨੂੰ ਵੀ ਮਿਲੇ; PM ਮੋਦੀ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਨੇ ਸਖ਼ਤ…
ਮੈਂ ਮੌਕੇ ‘ਤੇ ਜਾ ਰਿਹਾ ਹਾਂ…”, ਦਿੱਲੀ ਧਮਾਕੇ ਤੋਂ ਬਾਅਦ ਐਕਸ਼ਨ ਮੋਡ ‘ਤੇ ਅਮਿਤ ਸ਼ਾਹ; ਪ੍ਰਧਾਨ ਮੰਤਰੀ ਮੋਦੀ ਨੇ ਵੀ ਜਾਣੇ ਹਾਲਾਤ
ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅੱਠ…
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਲਾਗੇ ਧਮਾਕੇ ਨਾਲ ਦਹਿਲੀ ਦਿੱਲੀ, 9 ਮੌਤਾਂ; 20 ਤੋਂ ਜ਼ਿਆਦਾ ਵਾਹਨ ਨੁਕਸਾਨੇ, ਇਨ੍ਹਾਂ ਸੂਬਿਆਂ ‘ਚ ਹਾਈ ਅਲਰਟ
ਨਵੀਂ ਦਿੱਲੀ : ਅੱਤਵਾਦੀਆਂ ਦੀ ਗ੍ਰਿਫ਼ਤਾਰੀ ਲਈ ਚਲਾਏ ਜਾ ਰਹੇ ਅਭਿਆਨ ਵਿਚਾਲੇ…
ਹੁੱਕਾ ਬਾਰ ’ਚ ਤੰਬਾਕੂ ਦੀ ਵਰਤੋਂ ’ਤੇ ਪਾਬੰਦੀ ਦੇ ਆਦੇਸ਼
ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹਾ ਮੋਗਾ ਚ ਹੁੱਕਾ ਬਾਰਾਂ ਤੇ ਪਾਬੰਦੀ…
ਪੰਜਾਬੀ ਖ਼ਬਰਾਂ ਪੰਜਾਬ ਸੰਗਰੂਰ/ਬਰਨਾਲਾ ਟ੍ਰਾਈਡੈਂਟ ਗਰੁੱਪ ਤੇ ਪੀਜੀਟੀਆਈ ਵੱਲੋਂ ਸਾਂਝੇ ਤੌਰ ’ਤੇ ‘ਟ੍ਰਾਈਡੈਂਟ ਓਪਨ’ ਗੋਲਫ ਟੂਰਨਾਮੈਂਟ ਦਾ ਐਲਾਨ
ਬਰਨਾਲਾ : ਰਾਜ ਸਭਾ ਮੈਂਬਰ ਤੇ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਰਜਿੰਦਰ ਗੁਪਤਾ…
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਜੀਵਨ ਸਿੰਘ ਦਾ ਨਿਰਾਦਰ ਬਰਦਾਸ਼ਤ ਨਹੀਂ : ਖੁਰਾਣਾ
ਫਗਵਾੜਾ : ਕਾਂਗਰਸ ਪਾਰਟੀ ਵੱਲੋਂ ਤਰਨਤਾਰਨ ਜਿਮਨੀ ਚੋਣ ਦੌਰਾਨ ਚੋਣ ਪ੍ਰਚਾਰ ਲਈ…
ਪਟਿਆਲਾ ਤੋਂ ਦਿੱਲੀ ਦਾ ਸਫਰ ਹੁਣ ਸਿਰਫ਼ 3 ਘੰਟੇ 28 ਮਿੰਟ ’ਚ
ਪਟਿਆਲਾ : ਸ਼ਨੀਵਾਰ ਪਟਿਆਲਾ ਰੇਲਵੇ ਸਟੇਸ਼ਨ ਲਈ ਇਤਿਹਾਸਕ ਦਿਨ ਸੀ ਕਿਉਂਕਿ ਫਿਰੋਜ਼ਪੁਰ-ਦਿੱਲੀ…
ਗਿਆਨੀ ਹਰਪ੍ਰੀਤ ਸਿੰਘ ਨੇ ਰਾਜਾ ਵੜਿੰਗ ਦੇ ਬਿਆਨਾਂ ‘ਤੇ ਕੀਤੀ ਸਖਤ ਟਿੱਪਣੀ, ਕਿਹਾ- ਇਹ ਉਸੇ ਦੌਰ ਦੀ ਸੋਚ ਹੈ ਜਿੱਥੇ ਹੰਕਾਰ ਬੋਲਦਾ ਸੀ
, ਚੰਡੀਗੜ੍ਹ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ…
ਜਿੱਥੇ ਦੂਜੀਆਂ ਸਰਕਾਰਾਂ ਦੀ ਜ਼ੁਬਾਨੋਂ ਮਿਲੀ ਸੱਟ, ਉੱਥੇ ਮਾਨ ਸਰਕਾਰ ਨੇ ਦਲਿਤ ਸਮਾਜ ਨੂੰ ਬਣਾਇਆ ਪੰਜਾਬ ਦਾ ‘ਮਾਣ’!
ਚੰਡੀਗੜ੍ਹ: ਪੰਜਾਬ ਦੀ ਮਿੱਟੀ ਵਿੱਚ ਅਨੇਕਾਂ ਪੀੜ੍ਹੀਆਂ ਤੋਂ ਅਜਿਹੇ ਪਰਿਵਾਰਾਂ ਨੇ ਮਿਹਨਤ…
ਸਰਕਾਰ ਦੀ ਵਧੇਗੀ ਪਰੇਸ਼ਾਨੀ, ਰਾਜਪਾਲ ਨੇ ਮੰਗੀ ਗੱਡੀਆਂ ਖ਼ਰੀਦਣ ਦੀ ਰਿਪੋਰਟ; ਖਹਿਰਾ ਨੇ ਲਾਏ ਸਨ ਇਹ ਦੋਸ਼
, ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੜਕ ਸੁਰੱਖਿਆ ਫੋਰਸ…

