ਸ. ਇੰਦਰਜੋਤ ਸਿੰਘ ਭੰਡਾਰੀ ਦੇ ਸੁਭ ਵਿਆਹ ਮੌਕੇ ਸ਼ਹਿਰ ਦੀਆਂ ਪ੍ਰਮੁਖ ਹਸਤੀਆਂ ਨੇ ਸ਼ਿਰਕਤ ਕੀਤੀ
ਜਲੰਧਰ ਸ. ਮੇਜਰ ਸਿੰਘ ਦੇ ਬੇਟੇ ਇੰਦਰਜੋਤ ਸਿੰਘ ਭੰਡਾਰੀ ਦੇ ਸੁਭ ਵਿਆਹ…
ਸੜਕ ਹਾਦਸੇ ’ਚ ਗਈ ਵਿਅਕਤੀ ਦੀ ਜਾਨ; ਸਦਮੇ ਨਾਲ ਭੈਣ ਤੇ ਮਾਸੀ ਦੀ ਵੀ ਮੌਤ; ਪਿੰਡ ’ਚ ਸੋਗ ਦੀ ਲਹਿਰ
ਪਾਣੀਪਤ : ਸਨੌਲੀ ਖੇਤਰ ਦੇ ਪੱਥਰਗੜ੍ਹ ਪਿੰਡ ਤੋਂ ਪਾਣੀਪਤ ਵੱਲ ਜਾ ਰਹੇ…
ਜੈਕਾਰਿਆਂ ਦੀ ਗੂੰਜ ’ਚ ਸਜਾਇਆ ਨਗਰ ਕੀਰਤਨ, ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ…
ਗਲੇ ਲਗਾਇਆ ਤੇ ਆਸਣ ’ਤੇ ਵਿਰਾਜਮਾਨ ਕਰਕੇ ਪੈਰ ਧੋਤੇ… ਆਰਤੀ ਉਤਾਰੀ, ਕੌਣ ਪਹੁੰਚਿਆ ਸੰਤ ਪ੍ਰੇਮਾਨੰਦ ਨੂੰ ਮਿਲਣ?
ਵਰਿੰਦਾਵਨ : ਬ੍ਰਜ ਦੀ ਪ੍ਰਧਾਨ ਦੇਵਤਾ ਸ਼੍ਰੀ ਰਾਧਾਰਣੀ ਦੇ ਸ਼ਰਧਾਲੂ ਸੰਤ ਪ੍ਰੇਮਾਨੰਦ…
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਜਲੰਧਰ : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ…
ਜਿੱਥੇ ਸਾੜੀ ਪਰਾਲੀ ਉਥੇ ਹੋਵੇਗੀ ਫੀਲਡ ਅਧਿਕਾਰੀਆਂ ’ਤੇ ਕਾਰਵਾਈ, 26 ਨੂੰ ਨੋਟਿਸ ਜਾਰੀ
ਜਲੰਧਰ : ਜ਼ਿਲ੍ਹੇ ਵਿਚ ਵਧ ਰਹੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਸਖ਼ਤ ਰੁਖ…
ਦਿਨ-ਦਿਹਾੜੇ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ, SSP ਦਫ਼ਤਰ ਤੋਂ ਕੁਝ ਹੀ ਦੂਰੀ ‘ਤੇ ਹੋਈ ਵਾਰਦਾਤ
ਜਗਰਾਉਂ : ਜਗਰਾਉਂ ਦੇ ਹਰੀ ਸਿੰਘ ਹਸਪਤਾਲ ਰੋਡ 'ਤੇ ਅੱਜ ਦਿਨ-ਦਿਹਾੜੇ ਕਬੱਡੀ…
ਪਾਕਿਸਤਾਨ ਨੂੰ ਜਾਣਕਾਰੀ ਲੀਕ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਫਿਰੋਜ਼ਪੁਰ ਦਾ ਗੁਰਨਾਮ ਨਿਕਲਿਆ ਮੁੱਖ ਸਰਗਨਾ; ਐਸਪੀ-ਡੀ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਕਪੂਰਥਲਾ : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਨੇ…
ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਹਾਈ ਕੋਰਟ ਨੇ ED ਕੇਸ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ
ਚੰਡੀਗੜ੍ਹ: ਪੰਜਾਬ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸ਼ੁੱਕਰਵਾਰ ਨੂੰ ਪੰਜਾਬ…
ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਇਹ ਹੋਵੇਗਾ ਸਕੂਲ ਲੱਗਣ ਤੇ ਛੁੱਟੀ ਦਾ ਸਮਾਂ
ਐੱਸ ਏ ਐੱਸ ਨਗਰ - ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ…

