Latest Punjab News
ਹੜ੍ਹਾਂ ਕਾਰਨ 4 ਲੱਖ ਏਕੜ ਰਕਬਾ ਡੁੱਬਣ ਨਾਲ ਪੰਜਾਬ ਸੰਕਟ ‘ਚ,
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰ ਤੋਂ ਕੀਤੀ ਆਰਥਿਕ ਰਾਹਤ ਦੀ ਮੰਗ ਚੰਡੀਗੜ੍ਹ…
’ਜਦੋਂ ਵੀ ਦੇਸ਼ ’ਤੇ ਆਇਆ ਕੋਈ ਸੰਕਟ, ਪੰਜਾਬ ਨੇ ਹਮੇਸ਼ਾ ਆਪਣੇ ਸੀਨੇ ’ਤੇ ਝੱਲਿਆ’: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
ਅੰਮ੍ਰਿਤਸਰ ਮੇਜਰ ਟਾਈਮਸ ਬਿਉਰੋ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹੜ੍ਹ…
ਮੋਗਾ-ਬਰਨਾਲਾ ਨੈਸ਼ਨਲ ਹਾਈਵੇ ‘ਤੇ ਗੈਸ ਟੈਂਕਰ ਤੇ ਕਾਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਕੇ ‘ਤੇ ਮੌਤ ਤੇ ਇਕ ਜ਼ਖ਼ਮੀ
ਮੋਗਾ: ਮੋਗਾ-ਬਰਨਾਲਾ ਨੈਸ਼ਨਲ ਹਾਈਵੇ 'ਤੇ ਪਿੰਡ ਹਿਮਤਪੁਰੇ ਪੁਲ ਕੋਲ ਬਹੁਤ ਭਿਆਨਕ ਸੜਕ…
ਪੰਜਾਬ ‘ਚ ਹੜ੍ਹਾਂ ਦਾ ਕਹਿਰ ਜਾਰੀ, ਅੱਜ ਸ਼ਿਵਰਾਜ ਸਿੰਘ ਚੌਹਾਨ-ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
ਕਪੂਰਥਲਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ…
ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਅਤੇ ਏਟੀਪੀ ਸੁਖਦੇਵ ਨੂੰ ਹਾਈ ਕੋਰਟ ਤੋਂ ਮਿੀਲ ਜ਼ਮਾਨਤ
ਜਲੰਧਰ ਮੇਜਰ ਟਾਈਮ ਬਿਉਰੋ ਵਿਜੀਲੈਂਸ ਨੇ ਨਗਰ ਨਿਗਮ ਦੇ ਏਟੀਪੀ ਸੁਖਦੇਵ ਵਸ਼ਿਸ਼ਟ…
ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ
ਕਲਾਨੌਰ ਮੇਜਰ ਟਾਈਮਸ ਬਿਉਰੋ : ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ…
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਅਫਵਾਹਾਂ ਵਲ ਧਿਆਨ ਨਾ ਦਿਉੰ ਸੁਰੱਖਿਅਤ ਥਾਵਾਂ ’ਤੇ ਪਹੁੰਚੋ
ਰੂਪਨਗਰ ਮੇਜਰ ਟਾਈਮ ਬਿÇਉਰੋ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ…
ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਪਿੰਡ ਮੰਨੂਮਾਛੀ ਦਾ ਆਰਜੀ ਬੰਨ੍ਹ ਟੁੱਟਿਆ
ਸੁਲਤਾਨਪੁਰ ਲੋਧੀ ਮੇਜਰ ਟਾਈਮਜ ਬਿਉਰੋ : ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ…
ਹੜ੍ਹਾਂ ਕਾਰਣ ਵਿਗੜੀ ਸਥਿਤੀ, ਭਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤਕ ਖੋਲੇ, ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਦੂਰ
ਜਲੰਧਰ ਮੇਜਰ ਟਾਈਮਸ ਬਿਉਰੋ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ…