By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਖੇਡਾਂ ਵਤਨ ਪੰਜਾਬ ਦੀਆਂ -2026-ਫੁੱਟਬਾਲ ਅੰਡਰ-21 (ਲੜਕੀਆਂ) ਫਾਈਨਲ ਮੁਕਾਬਲਾ ਸਮਰਾਏ ਜੰਡਿਆਲਾ ਫੁੱਟਬਾਲ ਅਕੈਡਮੀ ਨੇ ਜਿੱਤਿਆ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > Jalandhar > ਖੇਡਾਂ ਵਤਨ ਪੰਜਾਬ ਦੀਆਂ -2026-ਫੁੱਟਬਾਲ ਅੰਡਰ-21 (ਲੜਕੀਆਂ) ਫਾਈਨਲ ਮੁਕਾਬਲਾ ਸਮਰਾਏ ਜੰਡਿਆਲਾ ਫੁੱਟਬਾਲ ਅਕੈਡਮੀ ਨੇ ਜਿੱਤਿਆ
Jalandhar

ਖੇਡਾਂ ਵਤਨ ਪੰਜਾਬ ਦੀਆਂ -2026-ਫੁੱਟਬਾਲ ਅੰਡਰ-21 (ਲੜਕੀਆਂ) ਫਾਈਨਲ ਮੁਕਾਬਲਾ ਸਮਰਾਏ ਜੰਡਿਆਲਾ ਫੁੱਟਬਾਲ ਅਕੈਡਮੀ ਨੇ ਜਿੱਤਿਆ

ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

Varesh Neelkanth
Last updated: October 5, 2026 10:51 am
Varesh Neelkanth
2 hours ago
Share
SHARE
Highlights
  • 8 ਕਿਲੋ ਭਾਰ ਵਰਗ ਪਰਣਜਪ੍ਰੀਤ ਕੌਰ ਪਹਿਲੇ ਅਤੇ ਤਨਵੀਰ ਅਖਤਰ ਦੂਜੇ ਸਥਾਨ ‘ਤੇ ਰਹੀ
  • ਕ੍ਰਿਕਟ ਮੁਕਾਬਲਿਆਂ ਵਿੱਚ ਆਦਰਸ਼ ਨਗਰ ਸਕੂਲ ਦੀ ਟੀਮ ਪਹਿਲੇ,

ਜਲੰਧਰ, Major Times 

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਐਤਵਾਰ ਨੂੰ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਟਬਾਲ ਅੰਡਰ-21 (ਲੜਕੀਆਂ) ਫਾਈਨਲ ‘ਚ ਸਮਰਾਏ ਜੰਡਿਆਲਾ ਫੁੱਟਬਾਲ ਅਕੈਡਮੀ ਨੇ ਪਹਿਲਾ ਅਤੇ ਸਕਿੱਲਰ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ।  21 ਤੋਂ 30 ਸਾਲ ਪੁਰਸ਼ ਵਰਗ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਪਹਿਲਾ, ਟ੍ਰਿਨਿਟੀ ਕਾਲਜ, ਜਲੰਧਰ ਨੇ ਦੂਜਾ ਅਤੇ ਸ਼ੰਕਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਪੁਰਸ਼ ਮੁਕਾਬਲੇ ਵਿੱਚ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ ਪਹਿਲੇ, ਰੁੜਕਾਂ ਕਲਾਂ ਦੀ ਟੀਮ ਦੂਜੇ ਅਤੇ ਨਕੋਦਰ ਦੀ ਟੀਮ ਤੀਜੇ ਸਥਾਨ ‘ਤੇ ਰਹੀ।

ਜੂਡੋ 31 ਤੋਂ 40 ਸਾਲ ਮਹਿਲਾ 73 ਕਿਲੋ ਭਾਰ ਵਰਗ ‘ਚ ਅੰਜਲੀ ਸ਼ਰਮਾ ਪਹਿਲੇ ਸਥਾਨ ‘ਤੇ ਰਹੀ। ਜਦਕਿ ਲਵਲੀਨ ਅਖਤਰ ਨੇ ਦੂਜਾ ਸਥਾਨ ਹਾਸਲ ਕੀਤਾ। 78 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸੰਗੀਤਾ ਪਹਿਲੇ ਅਤੇ ਮਨਦੀਪ ਕੌਰ ਦੂਜੇ ਸਥਾਨ ‘ਤੇ ਰਹੀ। 70 ਕਿਲੋ ਭਾਰ ਵਰਗ ਵਿੱਚ ਜੂਹੀ ਨੇ ਪਹਿਲਾ ਅਤੇ ਪਰਮਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੀਆਂ) 70 ਕਿਲੋ ਭਾਰ ਵਰਗ ਆਰੁਸ਼ੀ ਨੰਦਾ ਨੇ ਪਹਿਲਾ ਅਤੇ ਮਨੀਜਾ ਖਾਤੂਨ ਨੇ ਦੂਜਾ ਸਥਾਨ ਹਾਸਲ ਕੀਤਾ।

78 ਕਿਲੋ ਭਾਰ ਵਰਗ ਪਰਣਜਪ੍ਰੀਤ ਕੌਰ ਪਹਿਲੇ ਅਤੇ ਤਨਵੀਰ ਅਖਤਰ ਦੂਜੇ ਸਥਾਨ ‘ਤੇ ਰਹੀ।  ਅੰਡਰ-21 ਪੁਰਸ਼ 55 ਕਿਲੋ ਭਾਰ ਵਰਗ ਵਿੱਚ ਮੋਹਿਤ ਸ਼ਰਮਾ ਨੇ ਪਹਿਲਾ, ਅਰਜਨ ਨੇ ਦੂਜਾ ਅਤੇ ਮਨਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਬਾਸਕਟਬਾਲ ਅੰਡਰ-21 (ਲੜਕੇ) ਵਿੱਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਪਹਿਲੇ ਅਤੇ ਲੈਵਲ ਇਲਾਈਟ ਦੀ ਟੀਮ ਦੂਜੇ ਸਥਾਨ ‘ਤੇ ਰਹੀ। 21 ਤੋਂ 30 ਸਾਲ (ਲੜਕੇ) ਮੁਕਾਬਲੇ ਵਿੱਚ ਪੀਏਪੀ ਕਲੱਬ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਅਤੇ ਡੇਵੀਏਟ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੀਆਂ) ਮੁਕਾਬਲੇ ਵਿੱਚ ਐਚ.ਐਮ.ਵੀ. ਦੀ ਟੀਮ ਨੇ ਪਹਿਲਾ, ਐੱਸ.ਡੀ. ਕਾਲਜ ਦੀ ਟੀਮ ਨੇ ਦੂਜਾ ਅਤੇ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕ੍ਰਿਕਟ ਮੁਕਾਬਲਿਆਂ ਵਿੱਚ ਆਦਰਸ਼ ਨਗਰ ਸਕੂਲ ਦੀ ਟੀਮ ਪਹਿਲੇ, ਆਦਰਸ਼ ਨਗਰ ਕਲੱਬ ਦੀ ਟੀਮ ਦੂਜੇ ਅਤੇ ਸਰਕਾਰੀ ਕ੍ਰਿਕਟ ਸੈਂਟਰ, ਲਾਡੋਵਾਲੀ ਰੋਡ ਤੀਜੇ ਸਥਾਨ ‘ਤੇ ਰਹੀ।

Jalandhar Crime News: जालंधर में गोवंश की अवैध तस्करी का पर्दाफाश; बजरंग दल ने पकड़ीं दो गाड़ियां
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
ਅੱਖਾਂ ਦਾਨ ਕਰਕੇ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਕਰ ਸਕਦੇ ਹਾਂ ਰੌਸ਼ਨ : ਡਾ. ਰਾਜੇਸ਼ ਗਰਗ
कैबिनेट मंत्री बरिंदर कुमार गोयल ने नकोदर के गांवों के लिए 5.50 करोड़ रुपये की लागत वाले सिंचाई परियोजनाओं का किया उद्घाटन
Jalandhar Kidnapping Case: बस्ती बावा खेल से किडनैप हुआ 4 साल का मासूम सुरक्षित बरामद; ₹1 लाख में सौदेबाजी करने वाला ड्राइवर गिरफ्तार
Share This Article
Facebook Whatsapp Whatsapp Telegram Email Print
Previous Article ਭਗਤਾਂ ਉੱਤੇ ਸੰਕਟ ਆਉਣ ’ਤੇ ਗੋਵਰਧਨ ਪਰਬਤ ਵੀ ਚੁੱਕ ਲੈਂਦੇ ਹਨ- ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ
Next Article Jalandhar: तेज रफ्तार कार ने खड़ी गाड़ियों को मारी टक्कर, हवा में उछलकर पलटी, 3 युवक हिरासत में
Leave a Comment

Leave a Reply Cancel reply

Your email address will not be published. Required fields are marked *

ਭਗਤਾਂ ਉੱਤੇ ਸੰਕਟ ਆਉਣ ’ਤੇ ਗੋਵਰਧਨ ਪਰਬਤ ਵੀ ਚੁੱਕ ਲੈਂਦੇ ਹਨ- ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ
Jalandhar
ਗੁਰਿੰਦਰਵੀਰ ਸਿੰਘ ਨੇ ਏਸ਼ੀਆ ’ਚ ਲਹਿਰਾਇਆ ਤਿਰੰਗਾ, ਪੰਜਾਬ ਦਾ ਨਾਮ ਕੀਤਾ ਰੌਸ਼ਨ
Punjab
Punjab; अनियंत्रित होकर फ्लाईओवर से नीचे गिरी बस, छात्रा व कंडक्टर समेत 3 की मौत
Punjab Breaking
ਹੁਣ ਨਹੀਂ ਚੱਲੇਗੀ ‘ਤਾਰੀਖ਼ ਪੇ ਤਾਰੀਖ਼’! ਐਫ ਆਈ.ਆਰ ਤੋਂ ਸੁਪਰੀਮ ਕੋਰਟ ਤੱਕ 3 ਸਾਲਾਂ ’ਚ ਨਿਆਂ—ਅਮਿਤ ਸ਼ਾਹ
Breaking India
Jalandhar News: हलका इंचार्ज व मेयर वनीत धीर ने जालंधर नॉर्थ के विभिन्न वार्डों में लाखों रुपए के विकास कार्यों का किया उद्घाटन
Punjab Breaking Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?