By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: Jalandhar- ਗਹਿਰੀ ਮੰਡੀ ਵਿੱਚ ਚੱਲੀ ਗੋਲੀ, 19 ਸਾਲਾ ਨੌਜਵਾਨ ਜ਼ਖ਼ਮੀ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > Jalandhar- ਗਹਿਰੀ ਮੰਡੀ ਵਿੱਚ ਚੱਲੀ ਗੋਲੀ, 19 ਸਾਲਾ ਨੌਜਵਾਨ ਜ਼ਖ਼ਮੀ
Breaking

Jalandhar- ਗਹਿਰੀ ਮੰਡੀ ਵਿੱਚ ਚੱਲੀ ਗੋਲੀ, 19 ਸਾਲਾ ਨੌਜਵਾਨ ਜ਼ਖ਼ਮੀ

Varesh Neelkanth
Last updated: October 17, 2026 10:38 am
Varesh Neelkanth
2 hours ago
Share
SHARE

ਜੰਡਿਆਲਾ ਗੁਰੂ, ਜਸਪਾਲ ਸ਼ਰਮਾ।

ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਵਿੱਚ ਇੱਕ ਵਾਰ ਫਿਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਦੁਕਾਨਦਾਰ ਅਤੇ ਕਾਰ ਸਵਾਰ ਵਿਚਕਾਰ ਹੋਈ ਮਾਮੂਲੀ ਬਹਿਸ ਝੜਪ ਵਿੱਚ ਬਦਲ ਗਈ, ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਦੁਕਾਨਦਾਰ ਦੇ ਦੱਸਣ ਮੁਤਾਬਕ ਮੌਕੇ ‘ਤੇ ਚਾਰ ਫਾਇਰ ਹੋਏ।

ਇਸ ਘਟਨਾ ਦੌਰਾਨ ਦੁਕਾਨਦਾਰ ਦੇ 19 ਸਾਲਾ ਪੁੱਤਰ ਜੋਬਨ ਸਿੰਘ, ਪੁੱਤਰ ਸਰਬਜੀਤ ਸਿੰਘ, ਵਾਸੀ ਗਹਿਰੀ ਮੰਡੀ ਦੇ ਪੈਰ ਵਿੱਚ ਗੋਲੀ ਲੱਗੀ, ਜੋ ਆਰ-ਪਾਰ ਹੋ ਗਈ। ਜ਼ਖ਼ਮੀ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੇਅਦਬੀ ਸੋਧ ਕਾਨੂੰਨ ਨੂੰ ਲਾਗੂ ਕਰਨ ਲਈ ਕਮੇਟੀ ਦੀ ਅਹਿਮ ਬੈਠਕ ਅੱਜ
डॉ. अंबेडकर प्रतिमा विवाद: आज ‘जालंधर बंद’ का आह्वान; कल अमृतसर बंद की चेतावनी, इमरजेंसी सेवाओं को छूट
Amritsar Road Accident: ड्यूटी पर तैनात ट्रैफिक पुलिस कर्मी को तेज रफ्तार स्कूटर ने मारी टक्कर
Breaking News: घरेलू कलह से तंग आकर 24 वर्षीय युवती ने लगाई फांसी
Jalandhar News: जालंधर नॉर्थ में नया चुनावी व विकास कार्यालय शुरू; मेयर विनीत धीर ने किया उद्घाटन,
Share This Article
Facebook Whatsapp Whatsapp Telegram Email Print
Previous Article ਸ਼ਹੀਦ ਊਧਮ ਸਿੰਘ ਨਗਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਵਿਸ਼ਾਲ ਮੀਟਿੰਗ
Next Article ਬੇਸਹਾਰਾ ਗਊ-ਵੰਸ਼ ਦੀ ਸੰਭਾਲ ਲਈ ਸਰਕਾਰ ਤਿਆਰ ਕਰੇਗੀ ਵਿਆਪਕ ਯੋਜਨਾ,
Leave a Comment

Leave a Reply Cancel reply

Your email address will not be published. Required fields are marked *

ਸੱਪ ਦੇ ਡੰਗ ਨਾਲ ਮੌਤ ਦਾ ਰਚਿਆ ਡਰਾਮਾ, ਪਤਨੀ ਤੇ ਪ੍ਰੇਮੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ
Breaking India
ਬੇਸਹਾਰਾ ਗਊ-ਵੰਸ਼ ਦੀ ਸੰਭਾਲ ਲਈ ਸਰਕਾਰ ਤਿਆਰ ਕਰੇਗੀ ਵਿਆਪਕ ਯੋਜਨਾ,
Jalandhar
ਸ਼ਹੀਦ ਊਧਮ ਸਿੰਘ ਨਗਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਵਿਸ਼ਾਲ ਮੀਟਿੰਗ
Jalandhar
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਆਪ’ ਵਿਧਾਇਕਾਂ ਦੀ ਪੇਸ਼ੀ, ਗਿਆਸਪੁਰਾ ਮਾਮਲੇ ’ਚ ਆਪਣਾ ਪੱਖ ਰੱਖਣ ਪਹੁੰਚੇ ਆਗੂ
Breaking Punjab
जालंधर कैंट में आप को बड़ा झटका, दीपक बाली के चार्ज संभालते ही 11 में 10 ब्लाक प्रधानों का इस्तीफ़ा
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?