ਚੰਡੀਗੜ੍ਹ :
ਪੰਜਾਬ ਯੂਨੀਵਰਿਸਟੀ ’ਚ ਸੈਨੇਟ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਵਾਦ ਕਾਰਨ ਪੀਯੂ ਪ੍ਰਸ਼ਾਸਨ ਨੇ 18 ਤੋਂ 20 ਤਰੀਕ ਤੱਕ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦਾ ਨਵਾਂ ਸ਼ਡਿਊਲ ਜਲਦ ਜਾਰੀ ਕੀਤਾ ਜਾਵੇਗਾ।

Sign in to your account