Latest Punjab News
ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਪਿੰਡ ਮੰਨੂਮਾਛੀ ਦਾ ਆਰਜੀ ਬੰਨ੍ਹ ਟੁੱਟਿਆ
ਸੁਲਤਾਨਪੁਰ ਲੋਧੀ ਮੇਜਰ ਟਾਈਮਜ ਬਿਉਰੋ : ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ…
ਹੜ੍ਹਾਂ ਕਾਰਣ ਵਿਗੜੀ ਸਥਿਤੀ, ਭਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤਕ ਖੋਲੇ, ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਦੂਰ
ਜਲੰਧਰ ਮੇਜਰ ਟਾਈਮਸ ਬਿਉਰੋ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ…
ਲਗਾਤਾਰ ਪੈ ਰਹੇ ਮੀਂਹ ਨਾਲ ਪਿੰਡ ਘੁੱਦੂਵਾਲਾ ‘ਚ 16 ਘਰਾਂ ਦਾ ਭਾਰੀ ਨੁਕਸਾਨ, ਕਈਆਂ ਦੀਆਂ ਢਹਿ ਗਈਆਂ ਛੱਤਾਂ
ਸਾਦਿਕ: ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਪਿੰਡ…
ਫ਼ਿਰੋਜ਼ਪੁਰ ‘ਚ ਹੜ੍ਹ ਪ੍ਰਭਾਵਿਤ ਖੇਤਰ ਦੇ ਦੌਰੇ ਦੌਰਾਨ CM ਭਗਵੰਤ ਮਾਨ ਹੋਇਆ ਭਾਵੁਕ
ਕੇਂਦਰ ਸਰਕਾਰ ਤੋਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵਧਾਉਣ ਦੀ…
ਪਿੰਡ ਮੌੜ ਨਾਭਾ ’ਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
ਬਰਨਾਲਾ ਮੇਜਰ ਟਾਈਮ ਬਿਉਰੋ: ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਇੱਕ ਗਰੀਬ…
ਰਾਵੀ ਦਰਿਆ ‘ਚ ਡੇਢ ਲੱਖ ਕਿਊਸਿਕ ਪਾਣੀ ਛੱਡਿਆ , ਪਿੰਡਾਂ ‘ਚ ਬਣਿਆ ਡਰ ਦਾ ਮਾਹੌਲ
ਕਲਾਨੌਰ : ਭਾਰਤ ਪਾਕ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਦੇ ਤੇਜ…
ਹੜ੍ਹ ’ਚ ਮਰੇ ਪਸ਼ੂਆਂ ਨੂੰ ਦਬਾਉਣ ਲਈ ਨਾ ਤਾਂ ਜ਼ਮੀਨ ਤੇ ਨਾ ਹੀ ਜਲਾਉਣ ਲਈ ਮਸ਼ੀਨ, ਪਾਣੀ ’ਚ ਮਰੇ ਪਏ ਪਸ਼ੂਆਂ ਕਾਰਨ ਫੈਲ ਸਕਦੀ ਹੈ ਬਿਮਾਰੀ
ਚੰਡੀਗੜ੍ਹ: ਮੇਜਰ ਟਾੀਮ ਬਿਉਰੋ ਪੰਜਾਬ ਵਿਚ ਹੜ੍ਹ ਨੇ ਨਾ ਸਿਰਫ਼ ਫਸਲਾਂ ਨੂੰ…
7 ਸਤੰਬਰ ਤੱਕ ਪੰਜਾਬ ਦੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਚੰਡੀਗੜ੍ਹ: ਮੇਜਰ ਟਾੀਮ ਬਿਉਰੋ ਬੀਤੇ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ…
ਰਣਜੀਤ ਬਾਵਾ ਨੇ ਆਪਣੇ ਕੈਨੇਡਾ ਟੂਰ ਦੇ ਪਹਿਲੇ ਸ਼ੋਅ ਦੀ ਕਮਾਈ ਹੜ੍ਹ ਪੀੜ੍ਹਤਾਂ ਨੂੰ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ : ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੇ ਕਲਾਕਾਰ ਪੰਜਾਬ ਵਿੱਚ…