By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਆਪਣੀ ਹੀ ਸਰਕਾਰ ਆਦਰਸ਼ਾਂ ਦੇ ਖਿਲਾਫ ਚੱਲੇ ਕੀਮਤੀ ਭਗਤ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਆਪਣੀ ਹੀ ਸਰਕਾਰ ਆਦਰਸ਼ਾਂ ਦੇ ਖਿਲਾਫ ਚੱਲੇ ਕੀਮਤੀ ਭਗਤ
Jalandhar

ਆਪਣੀ ਹੀ ਸਰਕਾਰ ਆਦਰਸ਼ਾਂ ਦੇ ਖਿਲਾਫ ਚੱਲੇ ਕੀਮਤੀ ਭਗਤ

ਝੋਟਾ ਅਤੇ ਨਸ਼ੇ ਨੂੰ ਲੈਕੇ ਹਲਕਾ ਵੈਸਟ ਵਿਚ ਘਮਾਸਾਨ

Varesh Neelkanth
Last updated: November 1, 2026 3:15 pm
Varesh Neelkanth
3 hours ago
Share
SHARE
Highlights
  • ਸੋਸ਼ਲ ਮੀਡੀਆ ਤੇ ਆਪਸ ਵਿਚ ਚਲੀ ਬਿਆਨ ਵਾਰ

ਝੋਟਾ ਅਤੇ ਨਸ਼ੇ ਨੂੰ ਲੈਕੇ ਹਲਕਾ ਵੈਸਟ ਵਿਚ ਘਮਾਸਾਨ
ਸੋਸ਼ਲ ਮੀਡੀਆ ਤੇ ਆਪਸ ਵਿਚ ਚਲੀ ਬਿਆਨ ਵਾਰ
ਕੀਮਤੀ ਭਗਤ ਨੇ ਕੀਤੀ ਪਰਵਿਰੰਦਰ ਝੋਟੇ ਖਿਲਾਫ ਬਿਆਨਬਾਜ਼ੀ

ਜਲੰਧਰ (ਮੇਜਰ ਟਾਈਮ)


ਬੀਤੇ ਦਿਨੀ ਮਾਨਸਾ ਵਿਚ ਪਰਮਿੰਦਰ ਝੋਟੇ ਦੀ ਮੌਤ ਦਾ ਮੁੱਦਾ ਜਿਥਏ ਇਸ ਸਮੇ ਨਸ਼ਿਆਂ ਖਿਲਾਫ ਪੂਰੇ ਪੰਜਾਬ ਦਾ ਇਕ ਅਹਿਮ ਮੁੱਦਾ ਬਣਿਆ ਹੋਇਆ ਹੈ ਉਥੇ ਹੀ ਜਲੰਧਰ ਦੇ ਹਲਾ ਵੈਸਟ ਵਿਚ ਇਸ ਮੁੱਦੇ ਨੂੰ ਲੈਕੇ ਮੌਜੂਦਾ ਸਰਕਾਰ ਦੇ ਦੋ ਨੇਤਾ ਸੋਸ਼ਲ ਮੀਡੀਆ ਬਿਆਨਬਾਜ਼ੀ ਵਿਚ ਆਹਮੋ ਸਾਹਮਣੇ ਹੋਏ ਹਨ। ਜਿਨ੍ਹਾ ਵਿਚੋਂ ਇਕਮੌਜੂਦਾ ਸਰਕਾਰ ਦਾ ਇਕ ਵਿਭਾਗ ਦਾ ਉਪ ਚੇਅਰਮੈਨ ਹੈ ਅਤੇ ਇਕ ਮੌਜੂਦਾ ਕੌਂਸਲਰ ਪਤੀ। ਇਸ ਸੋਸ਼ਲ ਮੀਡੀਆ ਵਿਚ ਚਲ ਰਹੀ ਬਿਆਨਬਾਜ਼ੀ ਤੋਂ ਇਕ ਗੱਲ ਤਾਂ ਸਾਫ ਜਾਹਿਰ ਹੋ ਰਹੀ ਹੈ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਹੀ ਇਸ ਗੱਲ ਨੂੰ ਸਪਸ਼ਟ ਕਰ ਰਹੇ ਹਨ ਕਿ ਹਲਕਾ ਵੈਸਟ ਵਿਚ ਹਜੇ ਨਸ਼ਾ ਪੂਰੀ ਤਰਾਂ ਖਤਮ ਨਹੀਂ ਹੋਇਆ। ਸੋਸ਼ਲ ਮੀਡੀਆ ਤੇ ਕਤੀ ਬਿਆਨਬਾਜ਼ੀ ਵਿਚ ਉਪ ਚੇਅਰਮੈਨ ਕਹਿ ਰਹੇ ਹਨ ਕਿ ਝੋਟੇ ਨੂੰ ਇਸ ਬਾਰੇ ਪੁਲਿਸ ਨੂੰ ਦਸਣਾ ਚਾਹੀਦਾ ਸੀ ਉਸ ਦੇ ਉਲਟ ਕੌਂਸਲਰ ਪਤੀ ਕਹਿ ਰਹੇ ਹਨ ਕਿ ਪੁਲਸਿ ਤਾਂ ਸਾਡੀ ਨਹੀਂ ਸੁਣੀ ਤਾਂ ਉਹਦੀ ਕਿਥੋਂ ਸੁਣੁਗੀ । ਪਾਰਸ਼ਦ ਪਤੀ ਇਹ ਦੋਸ਼ ਵੀ ਲਗਾ ਰਹੇ ਹਨ ਕਿ ਹਲਕਾ ਵੈਸਟ ਵਿਚ ਹੀ ਇਕ ਜਿਮ ਦੇ ਨੇੜੇ ਨਸ਼ਾ ਵਿਕਦਾ ਹੈ ਜੋ ਕਿ ਹਜੇ ਤਕ ਬੰਦ ਨਹੀਂ ਹੋਇਆ। ਦੇਖਣ ਵਾਲੀ ਗੱਲ ਇਹ ਹੈ ਕਿ ਹੈ ਕਿ ਜਿਥੇ ਮੌਜੂਦਾ ਸਰਕਾਰ ਪੰਜਾਬ ਵਿਚੋਂ ਨਸ਼ਆ ਖਤਮ ਕਰਨ ਦੀ ਗੱਲ ਕਰ ਰਹੀ ਹੈ ਉਥੇ ਹੀ ਮੌਜੂਦਾ ਸਰਕਾਰ ਦੇ ਨੁਮਾਇੰਦੇ ਹੀ ਨਸ਼ਾ ਬਿਕਰੀ ਦਾ ਖੁਲਾਸਾ ਕਰ ਰਹੇ ਹਨ। ਮੌਜੂਦਾ ਸਰਕਾਰ ਦੀ ਪੂਰੀ ਟੀਮ ਝੋਟੇ ਦੇ ਸਮਰਥਨ ਵਿਚ ਹੈ ਪਰ ਉਪ ਚੇਅਰਮੈਨ ਹੀ ਝੋਟੇ ਦੇ ਖਿਲਾਫ ਬਿਆਨਬਾਜ਼ੀ ਕਰਕੇ ਕਹਿ ਰਿਹਾ ਹੈ ਕਿ ਅਸ਼ਵਨ ਨੇ ਗੋਲੀ ਮਾਰਨੀ ਹੀ ਸੀ। ਉਪ ਚੇਅਰਮੈਨ ਨੇ ਕਿਹਾ ਹੈ ਕਿ ਉਹ ਝੋਟੇ ਦੇ ਹੱਕ ਵਿਚ ਨਹੀਂ। ਉਧਰੋਂ ਪਾਰਸ਼ਦ ਪਤੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਜੇਕਰ ਕਲ ਅਸੀ ਵੀ ਅਜੇਹੀ ਮੁਹਿਮ ਚਵਾਂਗੇ ਤਾਂ ਤਾਂ ਤੁਸੀ ਸਾਡੇ ਖਿਲਾਫ ਵੀ ਬਿਆਨ ਦੇਵੋਗੇ।

ਏਸ਼ੀਅਨ ਚੈਂਪੀਅਨਜ਼ ਟਰਾਫੀ; ਲੀਗ ਸਟੇਜ ਆਖ਼ਰੀ ਦੌਰ ਚ ਦਾਖਲ
Jalandhar News: पूर्व मंत्री भगत चुन्नी लाल की रस्म किरया में जुटे राजनीतिक दिग्गज, मनीष सिसोदिया और डॉ. गुरप्रीत कौर भी पहुंचे
ਗੁਰਾਇਆ ’ਚ ਭਿਆਨਕ ਸੜਕ ਹਾਦਸਾ, ਆਟੋ ਸਵਾਰ 11 ਵਿਅਕਤੀ ਜ਼ਖ਼ਮੀ, 2 ਦੀ ਮੌਤ
ਜਲੰਧਰ ਨੂੰ ਮਿਲੇ 11 ਹੋਰ ਨਵੇਂ ਆਮ ਆਦਮੀ ਕਲੀਨਿਕ, ਹੁਣ ਜ਼ਿਲ੍ਹੇ ’ਚ 96 ਕਲੀਨਿਕ ਜ਼ਿਲ੍ਹਾ ਵਾਸੀਆਂ ਨੂੰ ਦੇਣਗੇ ਸਿਹਤ ਸਹੂਲਤਾਂ-ਮੋਹਿੰਦਰ ਭਗਤ
पंजाब ट्रस्ट पेंशनर्स एसोसिएशन की राज्य स्तरीय बैठक; पेंशन फंड बकाया व नई योजनाओं के अभाव पर जताई चिंता
Share This Article
Facebook Whatsapp Whatsapp Telegram Email Print
Previous Article जालंधर में स्पीड रिकार्ड और पप्पी स्वीट मालिक के बेटे की सड़क हादसे में दर्दनाक मौत
Next Article जालंधर में The Glassy Junction में पुलिस टीम की छापेमारी, स्टाफ भागा अब मालिक पर होगी कार्रवाई
Leave a Comment

Leave a Reply Cancel reply

Your email address will not be published. Required fields are marked *

जालंधर में The Glassy Junction में पुलिस टीम की छापेमारी, स्टाफ भागा अब मालिक पर होगी कार्रवाई
Breaking
जालंधर में स्पीड रिकार्ड और पप्पी स्वीट मालिक के बेटे की सड़क हादसे में दर्दनाक मौत
Breaking
भाजपा लीगल सेल के सह-संयोजक बने एडवोकेट अर्जुन त्रेहन ने राष्ट्रीय अध्यक्ष नितिन नबीन से मिले, पंजाब में सरकार बनाने का लिया संकल्प
Breaking
एशियन हॉकी चैंपियंस ट्रॉफी के सेमीफाइनल और फाइनल की मेज़बानी के लिए मोहाली स्टेडियम तैयार : नितिन कोहली 
Breaking
आप ने जारी की 40 उम्मीदवारों की पहली सूची, जेल में बंद विधायक को भी मिली टिकट
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?