By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਗੌਰੀਆ ਕੰਪਲੈਕਸ ’ਚ ਪਹਿਲੀ ਵਾਰ ਸਜੇਗਾ ਦੁਸਹਿਰੇ ਦਾ ਮੇਲਾ, ਤਿਆਰੀਆਂ ਮੁਕੰਮਲ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਗੌਰੀਆ ਕੰਪਲੈਕਸ ’ਚ ਪਹਿਲੀ ਵਾਰ ਸਜੇਗਾ ਦੁਸਹਿਰੇ ਦਾ ਮੇਲਾ, ਤਿਆਰੀਆਂ ਮੁਕੰਮਲ
Jalandhar

ਗੌਰੀਆ ਕੰਪਲੈਕਸ ’ਚ ਪਹਿਲੀ ਵਾਰ ਸਜੇਗਾ ਦੁਸਹਿਰੇ ਦਾ ਮੇਲਾ, ਤਿਆਰੀਆਂ ਮੁਕੰਮਲ

Varesh Neelkanth
Last updated: October 21, 2026 10:58 am
Varesh Neelkanth
1 hour ago
Share
SHARE

22 ਅਕਤੂਬਰ ਨੂੰ ਗੀਤਾ ਕਲੋਨੀ ’ਚ ਗੂੰਜਣਗੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ, ਇਲਾਕਾ ਨਿਵਾਸੀਆਂ ’ਚ ਭਾਰੀ ਉਤਸ਼ਾਹ

ਜਲੰਧਰ:  MAJOR TIMES

ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 51 ਅਧੀਨ ਆਉਂਦੀ ਗੀਤਾ ਕਲੋਨੀ ਦੇ ਗੌਰੀਆ ਕੰਪਲੈਕਸ, ਕਾਂਸ਼ੀ ਨਗਰ ਰੋਡ ਵਿਖੇ ਪਹਿਲੀ ਵਾਰ ਦੁਸਹਿਰਾ ਉਤਸਵ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। 22 ਅਕਤੂਬਰ 2026, ਦਿਨ ਵੀਰਵਾਰ ਨੂੰ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਅਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦੁਸਹਿਰਾ ਉਤਸਵ ਨੂੰ ਲੈ ਕੇ ਪ੍ਰਬੰਧਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਸੰਸਥਾਵਾਂ ਵੱਲੋਂ ਗੌਰੀਆ ਕੰਪਲੈਕਸ ਵਿਖੇ ਰਾਮਲੀਲਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਰਾਹੀਂ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ।

ਇਸ ਮੌਕੇ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੌਰੀਆ, ਉਪ ਪ੍ਰਧਾਨ ਸੁਭਾਸ਼ ਬਰਾਰ, ਸਕੱਤਰ ਰਾਜੇਸ਼ ਸ਼ਰਮਾ, ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਪ੍ਰਧਾਨ ਸੁਨੀਲ ਸੋਂਧੀ, ਰਿੰਕੂ ਮੱਕੜ, ਸੁਮਿਤ ਸ਼ਰਮਾ, ਵਰਿੰਦਰ ਅਰੋੜਾ, ਜਾਨੂ ਕਸ਼ਯਪ, ਵਿਕਾਸ ਭਗਤ ਅਤੇ ਸੁਨੀਲ ਸੋਨੂੰ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪ੍ਰਬੰਧਕਾਂ ਨੇ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਜੋ ਸਾਨੂੰ ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਪਹੁੰਚ ਕੇ ਉਤਸਵ ਦੀ ਰੌਣਕ ਵਧਾਉਣ ਅਤੇ ਆਪਸੀ ਭਾਈਚਾਰੇ, ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਸਾਂਝਾ ਕਰਨ।

ਗੌਰੀਆ ਕੰਪਲੈਕਸ ਵਿਖੇ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਹ ਦੁਸਹਿਰਾ ਉਤਸਵ ਇਲਾਕੇ ਲਈ ਇੱਕ ਨਵੀਂ ਧਾਰਮਿਕ ਪਹਿਲ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਬਣੇਗਾ ਅਤੇ ਗੀਤਾ ਕਲੋਨੀ ਵਿੱਚ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਗੂੰਜਣਗੇ।

गढ़ा रोड फ्लाईओवर विवाद में दुकानदारों के समर्थन में उतरे डिप्टी मेयर मलकीत सिंह सुबाना
जालंधर में श्री बाबा सोढल जी के सालाना मेले को लेकर 25 सितंबर को स्थानीय छुट्टी घोषित
‘VOTE चोरी’ के खिलाफ कांग्रेस का देशव्यापी हल्लाबोल; केंद्र पर लोकतंत्र से खिलवाड़ का आरोप
2027 के चुनाव प्रचार का आगाज; जालंधर के परागपुर में BJP की महा-रैली को संबोधित करेंगे गृह मंत्री अमित शाह
LPU यूनिवर्सिटी में रेप की अफवाह के बाद छात्रों का भारी विरोध-प्रदर्शन
Share This Article
Facebook Whatsapp Whatsapp Telegram Email Print
Previous Article ਕਨਫੈਕਸ਼ਨਰੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Next Article ਅੰਮ੍ਰਿਤਸਰ ਵਿੱਚ ਦੁਸਹਿਰਾ ਸਮਾਗਮ ਦੌਰਾਨ ਚੰਨੀ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ, ਨਸ਼ਿਆਂ, ਗੈਂਗਸਟਰਵਾਦ ਅਤੇ ਰਿਸ਼ਵਤਖੋਰੀ ਦੇ ਖ਼ਾਤਮੇ ਦਾ ਕੀਤਾ ਵਾਅਦਾ
Leave a Comment

Leave a Reply Cancel reply

Your email address will not be published. Required fields are marked *

ਅੰਮ੍ਰਿਤਸਰ ਵਿੱਚ ਦੁਸਹਿਰਾ ਸਮਾਗਮ ਦੌਰਾਨ ਚੰਨੀ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ, ਨਸ਼ਿਆਂ, ਗੈਂਗਸਟਰਵਾਦ ਅਤੇ ਰਿਸ਼ਵਤਖੋਰੀ ਦੇ ਖ਼ਾਤਮੇ ਦਾ ਕੀਤਾ ਵਾਅਦਾ
Punjab
ਕਨਫੈਕਸ਼ਨਰੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Jalandhar
दशहरा बुराई पर विजय पाने और समाज में सकारात्मकता फैलाने की प्रेरणा देता है- नितिन कोहली
Breaking
ਜਲੰਧਰ ’ਚ ਵੱਖ-ਵੱਖ ਕਮੇਟੀਆਂ ਵੱਲੋਂ ਮਨਾਇਆ ਗਿਆ ਦੁਸਹਿਰਾ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
Breaking Jalandhar
अमित शाह के पंजाब दौरे से पहले, अमन अरोड़ा ने नशा तस्करी, गुजरात में हेरोइन की बरामदगी और देश भर में बिगड़ती कानून-व्यवस्था पर पूछे 4 सवाल 
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?